ਰਾਮ ਤਲਾਈ ਮੰਦਿਰ ’ਚ ਰਾਵਣ ਦੀ ਲੰਕਾ ਦਾ ਦਹਨ ਕੀਤਾ
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਸ੍ਰੀ ਰਾਮ ਤਲਾਈ ਮੰਦਿਰ ਟਰਸਟ ਕਮੇਟੀ ਵਲੋਂ ਬਟਾਲਾ ’ਚ ਰਾਮ ਤਲਾਈ ਮੰਦਿਰ ਦੇ ਸਰੋਵਰ ’ਚ ਰਾਵਣ ਦੀ ਲੰਕਾ ਦਾ ਦਹਨ ਸੂਰਜ਼ ਡਰਾਮਾਟਿਕ ਕਲੱਬ ਤੇ ਹਨੁਮਾਨ ਵਲੋਂ ਅੱਗ ਲਗਾ ਕੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕਲੱਬਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਹੜੀਆਂ ਰਾਮਲੀਲਾ ਕਰ ਰਹੀਆਂ ਹਨ।
ਅਜੀਤ ਡੈਸਕ
20-10-2026