ਰਾਮ ਲੀਲ੍ਹਾ ਦੇ ਸਮਾਗਮਾਂ ’ਚ ਸ਼ਾਮਿਲ ਹੋਏ ਬਲਾਕ ਪ੍ਰਧਾਨ ਹਰਸ਼ ਸ਼ਰਮਾ
ਤਾਰਾਗੜ੍ਹ, 15 ਅਕਤੂਬਰ (ਸੋਹਨ ਲਾਲ)-ਸਰਹੱਦੀ ਖੇਤਰ ਵਿਚ ਪੈਂਦੇ ਵੱਖ-ਵੱਖ ਪਿੰਡਾਂ ਬਕਨੌਰ, ਦਰਸੋਪੁਰ, ਚੇਲਾ, ਸ਼ਾਦੀਪੁਰ ਵਿਖੇ ਕਰਵਾਈ ਜਾ ਰਹੀ ਰਾਮ ਲੀਲਾ ਦੇ ਸਮਾਗਮਾਂ ਵਿਚ ਤਾਰਾਗੜ੍ਹ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਨਾਲ ਰਾਮ ਸਿੰਘ ਮਾਜਰਾ, ਮਿੱਕੀ ਠਾਕੁਰ, ਸਰਪੰਚ ਦੀਪਕ ਬਕਨੌਰ ਹਾਜ਼ਰ ਸਨ l ਇਸ ਮੌਕੇ ਉਨ੍ਹਾਂ ਨੇ ਰਾਮ ਲੀਲਾ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕੀਤੀ।
ਅਜੀਤ ਡੈਸਕ
16-10-2026