09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸ਼ਿਵ ਲਾਲ ਸ਼ਰਮਾ ਨਮਿਤ ਰਸਮ ਚੌਥਾ ਕਿਰਿਆ ਉਠਾਲਾ ਅੱਜ

ਬਟਾਲਾ, 8 ਅਕਤੂਬਰ (ਸਤਿੰਦਰ ਸਿੰਘ) - ਸਹਾਰਾ ਕਲੱਬ ਬਟਾਲਾ ਦੀ ਛਬੀਲ ਦੇ ਇੰਚਾਰਜ ਸ੍ਰੀ ਸ਼ਿਵ ਲਾਲ ਸ਼ਰਮਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਵਲੋਂ ਵੱਡੀ ਗਿਣਤੀ ਵਿਚ ਪੁੱਜੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਸਥਾਨਕ ਸ਼ਮਸ਼ਾਨਘਾਟ ’ਚ ਕੀਤਾ ਗਿਆ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਸ਼ਿਵ ਲਾਲ ਸ਼ਰਮਾ ਦੀ ਰਸਮ ਚੌਥਾ ਕਿਰਿਆ ਉਠਾਲਾ ਅੱਜ 9 ਅਕਤੂਬਰ ਨੂੰ 1 ਤੋਂ 2 ਵਜੇ ਤੱਕ ਸ਼ਨੀ ਮੰਦਰ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਹੋਵੇਗਾ।

ਸ਼ਿਵ ਲਾਲ ਸ਼ਰਮਾ 09-10-2026

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖਾਲਸਾ ਦੀਵਾਨ ਨਾਸਰਕੇ ਦੇ ਖਿਡਾਰੀ ਦੀ ਨੈਸ਼ਨਲ ਲਈ ਚੋਣ ਅਗਲੀ ਖ਼ਬਰ ਗੁਰਦਾਸਪੁਰ ਮੁਕੇਰੀਆਂ ਮਾਰਗ ਦੀ ਚੌੜਾਈ ਘੱਟ ਹੋਣ ਕਾਰਨ ਹਾਦਸਿਆਂ ’ਚ ਨਿਰੰਤਰ ਹੋ ਰਿਹਾ ਵਾਧਾ-ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।