ਮੀਰਪੁਰ ਦੀਆਂ ਦੁਕਾਨਾਂ ਅੱਗੇ ਸੁੱਕਾ ਰੁੱਖ ਬਣਿਆ ਮੁਸੀਬਤ ਦਾ ਕਾਰਨ ਵਣ ਵਿਭਾਗ ਨਹੀਂ ਦੇ ਰਿਹਾ ਧਿਆਨ
ਗੁਰਦਾਸਪੁਰ, 1 ਸਤੰਬਰ (ਅਸ਼ੋਕ ਸ਼ਰਮਾ)-ਜੇਲ ਰੋਡ ’ਤੇ ਪੈਂਦੇ ਮੀਰਪੁਰ ਦੀਆਂ ਦੁਕਾਨਾਂ ਅੱਗੇ ਸੁੱਕਾ ਰੁੱਖ ਦੁਕਾਨਦਾਰਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਪਰ ਵਣ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ।
ਜੇਲ ਰੋਡ ’ਤੇ ਮੀਰਪੁਰ ਨੇੜੇ ਦੁਕਾਨਾਂ ਅੱਗੇ ਸੁੱਕਾ ਰੁੱਖ। ਤਸਵੀਰ: ਵਿਸ਼ਾਲ ਮੁੰਨਾ
02-09-2026