20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਐਸ.ਆਰ.ਬੀ. ਇੰਟਰਨੈਸ਼ਨਲ ਸਕੂਲ ਵਿੱਚ ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਆਜ਼ਾਦੀ ਦਿਵਸ ਸਮਾਗਮ

ਘਰੋਟਾ, 19 ਅਗਸਤ (ਸੰਜੀਵ ਗੁਪਤਾ)-ਐਸ. ਆਰ.

ਅਜੀਤ ਡੈਸਕ 20-08-2026
ਘਰੋਟਾ, 19 ਅਗਸਤ (ਸੰਜੀਵ ਗੁਪਤਾ)-ਐਸ.ਆਰ.ਬੀ. ਇੰਟਰਨੈਸ਼ਨਲ ਸਕੂਲ ਘਰੋਟਾ ਵਿਚ 15 ਅਗਸਤ ਦੇ ਸਬੰਧ ’ਚ ਸ਼ਾਨਦਾਰ ਦੇਸ਼ ਭਗਤੀ ਸਮਾਗਮ ਸਕੂਲ ਮੈਨੇਜਰ ਸੰਜੀਵ ਕਟਾਰੀਆ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ । ਸਮਾਗਮ ਦੌਰਾਨ ਰੋਟਰੀ ਕਲੱਬ ਪਠਾਨਕੋਟ ਗ੍ਰੇਟਰ ਦੇ ਪ੍ਰਧਾਨ ਨਿਖਿਲ ਲੂਥਰਾ ਸਮੇਤ ਕਲੱਬ ਮੈਂਬਰਾਂ ਲਲਿਤ ਸ਼ਰਮਾ, ਪੰਕਜ ਵਰਮਾ, ਵਿਨੈ ਜੋਸ਼ੀ, ਨਵਨੀਤ ਮਾਰਵਾ ਤੇ ਸੌਰਭ ਗੰਡੋਤਰਾ ਨੇ ਝੰਡਾ ਲਹਿਰਾ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ । ਸਮਾਗਮ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਨਾਚ, ਗੀਤ ਤੇ ਨਾਟਕਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੇ ਕੇ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਵਿਤਾ ਸਮੇਤ ਅੰਜਲੀ, ਨਿਸ਼ਾ, ਸ਼ਿਵਾਨੀ, ਰੀਆ, ਸੋਨੀਆ, ਆਸ਼ੂ, ਪ੍ਰੀਤੀ, ਜੀਨਾ, ਕੰਚਨ, ਸ਼ਵੇਤਾ, ਰਿੰਕੂ, ਜੋਤੀ, ਤਾਨਿਆ, ਦਿਵਿਆ ਅਤੇ ਸਾਕਸ਼ੀ ਸਮੇਤ ਸਮੂਹ ਸਟਾਫ਼ ਮੈਂਬਰ ਮੌਜੂਦ ਰਹੇ ।
ਪਿਛਲੀ ਖ਼ਬਰ ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ ’ਚ ਤੀਜ ਤੇ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਐਮ. ਕਾਮ. ਸਮੈਸਟਰ-4 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।