-ਜਲਸਾ ’ਚ ਤੀਜ ਮੁਕਾਬਲਾ- ਦੀਪਤੀ ਚਾਵਲਾ ਬਣੀ ‘ਮਿਸਿਜ਼ ਤੀਜ-2026’
ਪਠਾਨਕੋਟ, 19 ਅਗਸਤ (ਸੰਧੂ)-ਪਠਾਨਕੋਟ ਦੇ ਸਥਾਨਕ ਪੈਲੇਸ ਜਲਸਾ ਵਿਖੇ ਤੀਜ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਦੌਰਾਨ ‘ਮਿਸਿਜ਼ ਤੀਜ-2026’ ਮੁਕਾਬਲਾ ਕਰਵਾਇਆ ਗਿਆ । ਇਸ ’ਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਵੱਡੀ ਗਿਣਤੀ ’ਚ ਮਹਿਲਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ ।
ਅਜੀਤ ਡੈਸਕ
20-08-2026