ਪਿੰਡ ਕੋਕਲਪੁਰ ’ਚ ਇਕ ਘਰ ’ਚ ਚੋਰਾਂ ਨੇ ਕੀਤਾ ਹੱਥ ਸਾਫ਼
ਊਧਨਵਾਲ, 11 ਅਗਸਤ (ਪਰਗਟ ਸਿੰਘ)-ਪਿੰਡ ਕੋਕਲਪੁਰ ’ਚ ਬੀਤੀ ਰਾਤ ਇਕ ਘਰ ਵਿਚ ਚੋਰਾਂ ਨੇ ਕੀਤਾ ਹੱਥ ਸਾਫ਼। ਇਸ ਸਬੰਧੀ ਪੀੜਤ ਸੁੱਚਾ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਅਸੀਂ ਬੀਤੇ ਰਾਤ ਅਪਣੇ ਘਰ ਵਿਚ ਏ.
ਪੀੜਤ ਸੁੱਚਾ ਸਿੰਘ ਚੋਰੀ ਦੌਰਾਨ ਟੁੱਟੇ ਜ਼ਿੰਦਰੇ ਤੇ ਖਿੱਲਰੇ ਸਾਮਾਨ ਬਾਰੇ ਦੱਸਦੇ ਹੋਏ। ਤਸਵੀਰ : ਪਰਗਟ ਸਿੰਘ
12-08-2026