ਸਵਰਗੀ ਕੁਲਦੀਪ ਸਿੰਘ ਸੰਧੂ ਖੋਖਰ ਦੇ ਪਰਿਵਾਰ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
ਫਤਹਿਗੜ੍ਹ ਚੂੜੀਆਂ, 10 ਅਗਸਤ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਖੋਖਰ ਦੇ ਸਮਾਜ ਅੰਦਰ ਸਨਮਾਨਯੋਗ ਸ਼ਖਸ਼ੀਅਤ ਦੇ ਤੌਰ ’ਤੇ ਵਿਚਰੇ ਅਧਿਆਪਕ ਗੁਰਪਿੰਦਰ ਸਿੰਘ ਲਵਲੀ ਖੋਖਰ ਤੇ ਹੈਲਥ ਇੰਸਪੈਕਟਰ ਹਰਵਿੰਦਰ ਸਿੰਘ ਸੰਧੂ ਦੇ ਪਿਤਾ ਜੀ ਕੁਲਦੀਪ ਸਿੰਘ ਸੰਧੂ, ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਸਮੂਹ ਸੰਧੂ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕਰਨ ਲਈ ਵੱਡੀ ਗਿਣਤੀ ਵਿਚ ਸੱਜਣ-ਸਨੇਹੀ ਪਹੁੰਚੇ। ਪਰਿਵਾਰ ਨਾਲ ਦੁੱਖ ਦਾ ਇਜਹਾਰ ਕਰਨ ਵਾਲਿਆਂ ’ਚ ਹਰਕਰਮ ਸਿੰਘ ਰੰਧਾਵਾ ਆਰਟੀਓ ਕਪੂਰਥਲਾ, ਕੰਵਰਸੰਦੀਪ ਸਿੰਘ ਲੋਧੀਨੰਗਲ, ਹਰਮੀਤ ਸਿੰਘ ਬਾਜਵਾ, ਡਾ.
ਫਤਹਿਗੜ੍ਹ ਚੂੜੀਆਂ, 10 ਅਗਸਤ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਖੋਖਰ ਦੇ ਸਮਾਜ ਅੰਦਰ ਸਨਮਾਨਯੋਗ ਸ਼ਖਸ਼ੀਅਤ ਦੇ ਤੌਰ ’ਤੇ ਵਿਚਰੇ ਅਧਿਆਪਕ ਗੁਰਪਿੰਦਰ ਸਿੰਘ ਲਵਲੀ ਖੋਖਰ ਤੇ ਹੈਲਥ ਇੰਸਪੈਕਟਰ ਹਰਵਿੰਦਰ ਸਿੰਘ ਸੰਧੂ ਦੇ ਪਿਤਾ ਜੀ ਕੁਲਦੀਪ ਸਿੰਘ ਸੰਧੂ, ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਸਮੂਹ ਸੰਧੂ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕਰਨ ਲਈ ਵੱਡੀ ਗਿਣਤੀ ਵਿਚ ਸੱਜਣ-ਸਨੇਹੀ ਪਹੁੰਚੇ। ਪਰਿਵਾਰ ਨਾਲ ਦੁੱਖ ਦਾ ਇਜਹਾਰ ਕਰਨ ਵਾਲਿਆਂ ’ਚ ਹਰਕਰਮ ਸਿੰਘ ਰੰਧਾਵਾ ਆਰਟੀਓ ਕਪੂਰਥਲਾ, ਕੰਵਰਸੰਦੀਪ ਸਿੰਘ ਲੋਧੀਨੰਗਲ, ਹਰਮੀਤ ਸਿੰਘ ਬਾਜਵਾ, ਡਾ. ਕੁਲਵਿੰਦਰ ਕੌਰ ਮੈਡੀਕਲ ਅਫਸਰ ਗੁਰਦਾਸਪੁਰ, ਹਰਜਿੰਦਰ ਸਿੰਘ ਮੁਰੀਦਕੇ, ਅਜੀਤ ਸਿੰਘ ਠੱਠਾ, ਸੁਖਦੇਵ ਸਿੰਘ ਖੋਖਰ, ਡੇਅਰੀ ਇੰਸ. ਕੁਲਵਿੰਦਰਬੀਰ ਸਿੰਘ ਉਦੋਵਾਲੀ, ਰਣਬੀਰ ਸਿੰਘ ਰਾਣਾ, ਐਸਐਮਓ ਲਖਵਿੰਦਰ ਸਿੰਘ, ਡਾ. ਗੁਰਪਾਲ ਸਿੰਘ, ਮਨਜੀਤ ਸਿੰਘ, ਡਾ. ਮਨਦੀਪ ਸਿੰਘ, ਡਾ. ਰਿਸ਼ਵ ਸ਼ਰਮਾ, ਡੀਐਸਪੀ ਨਰਿੰਦਰ ਸਿੰਘ ਵਿਜੀਲੈਂਸ, ਇੰਸ: ਸੁਖਵਿੰਦਰ ਸਿੰਘ, ਸੀਮਾ ਸੰਧੂ ਅਸਿਸਟੈਂਟ ਜ਼ਿਲ੍ਹਾ ਅਟਾਰਨੀ, ਇੰਸ: ਹਰਕਰਮਜੀਤ ਸਿੰਘ, ਡੀਐਸਪੀ ਮਜੀਠਾ ਕਮਲਪ੍ਰੀਤ ਸਿੰਘ ਰੋਮੀ, ਸਰਪੰਚ ਇਕਬਾਲ ਸਿੰਘ, ਮਾ. ਸਤਨਾਮ ਸਿੰਘ ਰੰਧਾਵਾ ਵੀਲਾ ਤੇਜਾ, ਪਲਵਿੰਦਰ ਸਿੰਘ, ਜਗਦੀਪ ਸਿੰਘ, ਸੁਖਦੇਵ ਸਿੰਘ ਗਿੱਲ, ਗੁਰਦੇਵ ਸਿੰਘ ਸੰਧੂ, ਭੁਪਿੰਦਰ ਸਿੰਘ ਬਿੱਟੂ ਖਹਿਰਾ ਆਦਿ ਸ਼ਾਮਿਲ ਹਨ।