‘ਕੈਚ ਦ ਰੇਨ’ ਵਰਗੀਆਂ ਯੋਜਨਾਵਾਂ ਸਿਰਫ਼ ਕਾਗਜ਼ਾਂ ਤੱਕ ਸੀਮਤ * ਪਠਾਨਕੋਟ ਦਾ ਭੂਜਲ ਪੱਧਰ ਡਿਗਣਾ ਚਿੰਤਾਜਨਕ-ਅਸ਼ੋਕ ਕੁਮਾਰ
ਪਠਾਨਕੋਟ, 8 ਅਗਸਤ (ਸੰਧੂ)-ਪਠਾਨਕੋਟ ਵਿਚ ਹਰ ਸਾਲ ਬਾਰਿਸ਼ ਦੌਰਾਨ ਸ਼ਹਿਰ ਦੀਆਂ ਸੜਕਾਂ ‘ਤੇ ਪਾਣੀ ਭਰ ਜਾਂਦਾ ਹੈ। ਜਦਕਿ ਦੂਜੇ ਪਾਸੇ ਸਾਡਾ ਭੂਜਲ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ।
ਆਪ ਦੇ ਮੀਡੀਆ ਇੰਚਾਰਜ ਅਸ਼ੋਕ ਕੁਮਾਰ ਗੱਲਬਾਤ ਕਰਦੇ ਹੋਏ। ਤਸਵੀਰ: ਸੰਧੂ
09-08-2026