ਭੇਤਭਰੀ ਹਾਲਤ ’ਚ ਨੌਜਵਾਨ ਲਾਪਤਾ
ਮਾਧੋਪੁਰ, 8 ਅਗਸਤ (ਮਹਿਰਾ)-ਪਿੰਡ ਉਪਰਲੀ ਜੈਨੀ ਦੇ ਨੌਜਵਾਨ ਬਿਕਰਮ ਕੁਮਾਰ ਦੀ ਭੇਤਭਰੀ ਹਾਲਤ ਵਿਚ ਲਾਪਤਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਨੌਜਵਾਨ ਦੇ ਘਰ ਵਿਚ 4-5 ਦਿਨਾਂ ਬਾਅਦ ਵਿਆਹ ਸੀ ਅਤੇ ਘਰ ਵਿਚ ਖੁਸ਼ੀ ਦਾ ਮਾਹੌਲ ਸੀ।
ਨਹਿਰ ਕਿਨਾਰੇ ਲਾਪਤਾ ਨੌਜਵਾਨ ਦੀ ਭਾਲ ਕਰਦੇ ਹੋਏ ਪਰਿਵਾਰਿਕ ਮੈਂਬਰ। ਤਸਵੀਰ: ਮਹਿਰਾ
09-08-2026