06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਲਾਈਨਮੈਨ ਬਲਵਿੰਦਰ ਸਿੰਘ ਦਾ ਦਿਹਾਂਤ ਛੋਟੇਪੁਰ ਸਮੇਤ ਵੱਖ-ਵੱਖ ਆਗੂਆਂ ਵਲੋਂ ਮਹਿੰਦਰ ਸਿੰਘ ਨਾਲ ਦੁੱਖ ਪ੍ਰਗਟ

ਕਲਾਨੌਰ, 6 ਅਗਸਤ (ਪੁਰੇਵਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸੇਵਾ ਮੁਕਤ ਲਾਇਨਮੈਨ ਬਲਵਿੰਦਰ ਸਿੰਘ (ਕਮਾਂਡੋ) ਦੇ ਬੀਤੇ ਦਿਨ ਹੋਏ ਦਿਹਾਂਤ ਉਪਰੰਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਵਲੋਂ ਮਹਿੰਦਰ ਸਿੰਘ ਅਰਲੀਭੰਨ ਸਮੇਤ ਬਿਬੋਰੀਆ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਕੋਟ ਸੰਤੋਖ ਰਾਏ, ਸੀਨੀਅਰ ਆਗੂ ਮਨਮੋਹਣ ਸਿੰਘ ਪੱਖੋਕੇ, ਅਮਰੀਕ ਸਿੰਘ ਖਲੀਲਪੁਰ, ਬਲਵਿੰਦਰ ਸਿੰਘ ਜੌੜਾ ਸੰਘਾ, ਨਿਸ਼ਾਨ ਸਿੰਘ ਮੰਗਲ ਹੁਸੈਨ, ਬਲਜਿੰਦਰ ਸਿੰਘ ਬੋਪਾਰਾਏ, ਮੁੱਖ ਬੁਲਾਰੇ ਭਾਈ ਅਮਰੀਕ ਸਿੰਘ ਧਰਮੀ ਫੌਜੀ, ਡਾਕਟਰ ਪਲਵਿੰਦਰ ਸਿੰਘ ਦਿਓ, ਰੂਪ ਸਿੰਘ ਦੂਲਾਨੰਗਲ, ਲਖਬੀਰ ਸਿੰਘ ਪਨਿਆੜ, ਬਾਬਾ ਜੋਗਿੰਦਰ ਸਿੰਘ ਉਗੜੂ ਖਹਿਰਾ, ਫੌਜੀ ਚੈਨ ਸਿੰਘ ਸਪਰਾਈ ਕੋਠੀ, ਨਰਿੰਦਰ ਸਿੰਘ ਖਹਿਰਾ ਕੋਟਲੀ, ਅਵਤਾਰ ਸਿੰਘ ਛੋਟੇਪੁਰ, ਰਣਜੀਤ ਸਿੰਘ ਬੋਪਾਰਾਏ, ਸਵਿੰਦਰ ਸਿੰਘ ਘੁੰਮਣ, ਪ੍ਰਿੰਸੀਪਲ ਮਨਮੋਹਨ ਸਿੰਘ ਛੀਨਾ, ਭਾਈ ਰਜਿੰਦਰ ਸਿੰਘ ਭੰਗੂ, ਹਰਮੀਤ ਸਿੰਘ ਜਿੰਮੀ ਕਾਹਲੋ, ਗੁਲਜਾਰ ਸਿੰਘ ਕਲਾਨੌਰ, ਰਣਜੀਤ ਸਿੰਘ ਅਵਾਨ, ਸਤਿੰਦਰ ਸਿੰਘ ਰਿਆੜ, ਗੁਰਮੁਖ ਸਿੰਘ ਸਰਾਵਾਂ, ਦਲਜੋਤ ਸਿੰਘ ਡੇਰੀਵਾਲ, ਜਸਬੀਰ ਸਿੰਘ ਜਫਰਵਾਲ, ਬਾਊ ਗੁੱਲੂ ਮਲਹੋਤਰਾ ਧਾਰੀਵਾਲ, ਕੰਵਰਪਾਲ ਸਿੰਘ ਛੋਟੇਪੁਰ, ਡਾਕਟਰ ਸੁਖਦੇਵ ਬਿਧੀਪੁਰ, ਡਾਕਟਰ ਪਲਵਿੰਦਰ ਸਿੰਘ ਦਿਓ, ਦਿਲਬਾਗ ਸਿੰਘ ਸੋਹਲ, ਬਲਵਿੰਦਰ ਸਿੰਘ ਰਣੀਆ, ਜਗੀਰ ਸਿੰਘ ਕਲਾਨੌਰ, ਬਲਦੇਵ ਸਿੰਘ ਪਾਰਸ, ਅਜੇਪਾਲ ਸਿੰਘ ਸੰਧੂ ਸਰਪੰਚ ਛੋਟੇਪੁਰ, ਜੁਗਨੂ ਆਲੋਵਾਲ, ਦਿਲਬਾਗ ਸਿੰਘ ਮੁਸਤਰਾਪੁਰ, ਸਰਬਜੀਤ ਸਿੰਘ ਨਾਨੋਹਾਰਨੀ, ਗੁਲਾਬ ਸਿੰਘ ਲੋਪਾ, ਰਘਬੀਰ ਸਿੰਘ ਬਲੀਮ, ਪਾਲ ਸਿੰਘ ਰੋਸੇ, ਬਾਵਾ ਸਿੰਘ ਰੋਸੇ, ਰਸਪਾਲ ਸਿੰਘ ਰੋਸੇ, ਭੁਪਿੰਦਰ ਸਿੰਘ ਧਰਮੀ ਫੌਜੀ, ਰਘਬੀਰ ਸਿੰਘ ਜੌੜਾ ਸਮੇਤ ਹੋਰਾਂ ਆਗੂਆਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ।

ਅਜੀਤ ਡੈਸਕ 07-08-2026

ਪਿਛਲੀ ਖ਼ਬਰ ਅਜੀਤ, ਜਲੰਧਰ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਵਿਖੇ ਵਿਗਿਆਨ ਤੇ ਗਣਿਤ ਮੇਲਾ ਕਰਵਾਇਆ ਅਗਲੀ ਖ਼ਬਰ ਨੌਜਵਾਨ ਨਸ਼ਿਆਂ ਤੇ ਪਤਿਤਪੁਣੇ ਤੋਂ ਬਚ ਕੇ ਸਿੱਖੀ ਨਾਲ ਜੁੜਨ : ਬਾਬਾ ਦਲੇਰ ਸਿੰਘ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।