ਦੋ ਮਹੀਨੇ ਪਹਿਲਾਂ ਬਣੀ ਝਲੋਆ ਮੰਡੀ ਬੋਰਡ ਦੀ ਟਾਈਲਾਂ ਵਾਲੀ ਸੜਕ ਕਈ ਥਾਵਾਂ ਤੋਂ ਧੱਸੀ * ਲੋਕਾਂ ਨੇ ਨਿਰਮਾਣ ਦੀ ਗੁਣਵੱਤਾ ‘ਤੇ ਚੁੱਕੇ ਸਵਾਲ
ਘਰੋਟਾ, 5 ਅਗਸਤ (ਸੰਜੀਵ ਗੁਪਤਾ)-ਕਰੀਬ ਦੋ ਮਹੀਨੇ ਪਹਿਲਾਂ ਮੰਡੀ ਬੋਰਡ ਵਲੋਂ ਬਣਾਈ ਗਈ ਝਲੋਆ ਦੀ ਟਾਈਲਾਂ ਵਾਲੀ ਸੜਕ ਹੁਣ ਕਈ ਥਾਵਾਂ ਤੋਂ ਧੱਸਣ ਲੱਗ ਪਈ ਹੈ । ਇਸ ਕਾਰਨ ਰਾਹਗੀਰਾਂ, ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਹੈ ।
ਅਜੀਤ ਡੈਸਕ
06-08-2026