06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਅਮਿਤ ਧੁੰਨਾ ਸਵਰਨਕਾਰ ਯੂਨੀਅਨ (ਸਰਾਫ਼) ਧਾਰੀਵਾਲ ਦੇ ਪ੍ਰਧਾਨ ਸਰਬਸੰਮਤੀ ਨਾਲ ਚੁਣੇ

ਧਾਰੀਵਾਲ, 5 ਅਗਸਤ (ਸਵਰਨ ਸਿੰਘ)-ਸਵਰਨਕਾਰ ਯੂਨੀਅਨ (ਸਰਾਫ਼) ਧਾਰੀਵਾਲ ਦੀ ਵਿਸ਼ੇਸ਼ ਚੋਣ ਮੀਟਿੰਗ ਹੋਈ, ਜਿਸ ਵਿਚ ਸਮੂਹ ਸਵਰਨਕਾਰ ਯੂਨੀਅਨ ਮੈਂਬਰਾਂ ਵਲੋਂ ਅਮਿਤ ਧੁੰਨਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਨਵੇਂ ਪ੍ਰਧਾਨ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ।

ਅਜੀਤ ਡੈਸਕ 06-08-2026
ਧਾਰੀਵਾਲ, 5 ਅਗਸਤ (ਸਵਰਨ ਸਿੰਘ)-ਸਵਰਨਕਾਰ ਯੂਨੀਅਨ (ਸਰਾਫ਼) ਧਾਰੀਵਾਲ ਦੀ ਵਿਸ਼ੇਸ਼ ਚੋਣ ਮੀਟਿੰਗ ਹੋਈ, ਜਿਸ ਵਿਚ ਸਮੂਹ ਸਵਰਨਕਾਰ ਯੂਨੀਅਨ ਮੈਂਬਰਾਂ ਵਲੋਂ ਅਮਿਤ ਧੁੰਨਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਨਵੇਂ ਪ੍ਰਧਾਨ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ । ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਅਮਿਤ ਧੁੰਨਾ ਲੰਬੇ ਸਮੇਂ ਤੋਂ ਸਵਰਨਕਾਰ ਭਾਈਚਾਰੇ ਨਾਲ ਜੁੜੇ ਹੋਏ ਹਨ ਤੇ ਸਰਾਫਾ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਤੱਤਪਰ ਰਹੇ ਹਨ। ਇਸ ਮੌਕੇ ਰਜਿੰਦਰ ਕੁਮਾਰ ਲਵਲੀ (ਜ਼ਿਲ੍ਹਾ ਪ੍ਰਧਾਨ), ਕਮਲਦੀਪ ਧੁੰਨਾ, ਇੰਦਰਜੀਤ ਧੁੰਨਾ, ਕੁਲਵੰਤ ਰਾਏ, ਜਨਕ ਭਾਗਵਾਨੀ, ਜਨਕ ਸਰਾਫ਼, ਸੰਨੀ ਰੰਧਾਵਾ, ਰਮਨ ਵਰਮਾ, ਸੁਧੀਰ ਵਰਮਾ, ਸੰਜੀਵ ਵਰਮਾ ਬੱਬਲੂ, ਸੰਜੀਵ, ਵਿਲਨ ਵਰਮਾ, ਮਲਕੀਤ ਵਰਮਾ, ਨਿਖਲ ਧੁੰਨਾ, ਰਵੀ ਚੌਹਾਨ, ਰਾਮ ਬੱਬਰ, ਵਿਜੇ ਵਰਮਾ, ਸ਼ੰਕਰ, ਵਿਸ਼ਾਲ ਧੁੰਨਾ, ਸਤਪਾਲ ਵਰਮਾ, ਗਗਨ ਵਰਮਾ, ਬਿੱਟੂ ਵਰਮਾ, ਬੰਟੀ ਚੱਢਾ, ਸ਼ਿਵਾ, ਰਗੂ, ਸੰਨੀ, ਬਬਲਾ, ਸੰਤਮਕੋਟ, ਵਰਿੰਦਰ ਵਰਮਾ, ਨੀਰਜ ਧੁੰਨਾ, ਵਿਨੋਦ ਕੁਮਾਰ, ਪੱਪੂ, ਰਕੇਸ਼ ਵਰਮਾ, ਮੁਨੀਸ਼ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਲਾਡੀ ਦੇ ‘ਆਪ’ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਵਰਕਰਾਂ ’ਚ ਨਵਾਂ ਜੋਸ਼ ਪੈਦਾ ਹੋਇਆ-ਸਾਬੀ ਵਿਰਕ, ਜਤ... ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀ.ਏ ਕੋਈ ਖੈਰਾਤ ਨਹੀਂ, ਉਨ੍ਹਾਂ ਦੀ ਮਿਹਨਤ ਦਾ ਕਾਨੂੰਨੀ ਹੱਕ ਹੈ-ਐਡਵੋਕੇਟ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।