ਤਾਰਾਗੜ੍ਹ ਪੁਲਿਸ ਨੇ ਟਰੱਕ-ਟਿੱਪਰਾਂ ਦੇ ਕੱਟੇ ਚਲਾਨ * ਟਿੱਪਰਾਂ ’ਤੇ ਲੱਗੀਆਂ ਕਾਲੀਆਂ ਫਿਲਮਾਂ ਉਤਾਰੀਆਂ
ਤਾਰਾਗੜ੍ਹ, 1 ਅਗਸਤ (ਸੋਹਨ ਲਾਲ)-ਤਾਰਾਗੜ੍ਹ ਥਾਣਾ ਮੁਖੀ ਬਲਵਿੰਦਰ ਸਿੰਘ ਦਾਲਮ ਨੇ ਰਾਤ ਸਮੇਂ ਜਾਮਨੂੰ ਚੌਕ ਤਾਰਾਗੜ੍ਹ ਵਿਖੇ ਨਾਕਾ ਲਗਾ ਕੇ ਵਾਹਣਾ ਦੇ ਦਸਤਾਵੇਜ਼ ਚੈੱਕ ਕੀਤੇ ਅਤੇ ਜਿਨਾਂ ਵਾਹਨਾਂ ਦੇ ਦਸਤਾਵੇਜ਼ ਅਧੂਰੇ ਪਾਏ ਗਏ, ਉਨਾਂ ਦੇ ਚਲਾਨ ਕੱਟੇ ਗਏ l ਥਾਣਾ ਮੁਖੀ ਨੇ ਦੱਸਿਆ ਕਿ ਐਸ. ਐਸ.
ਅਜੀਤ ਡੈਸਕ
02-08-2026