04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਹਰਸਿਮਰਤ ਸਿੰਘ ਬਾਜਵਾ ਯੂਥ ਅਕਾਲੀ ਦਲ ਹਲਕਾ ਡੇਰਾ ਬਾਬਾ ਨਾਨਕ ਦੇ ਦਿਹਾਤੀ ਪ੍ਰਧਾਨ ਨਿਯੁਕਤ

ਅਜੀਤ ਡੈਸਕ 16-06-2026
ਧਿਆਨਪੁਰ, 15 ਜੂਨ (ਕੁਲਦੀਪ ਸਿੰਘ ਸੋਨੂੰ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਪਾਰਟੀ ਦੇ ਜੁਝਾਰੂ ਯੂਥ ਆਗੂ ਹਰਸਿਮਰਤ ਸਿੰਘ ਬਾਜਵਾ ਵੈਰੋਕੋ ਨੂੰ ਡੇਰਾ ਬਾਬਾ ਨਾਨਕ ਦਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ਨਿਯੁਕਤੀ ਨਾਲ ਯੂਥ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ | ਹਰਸਿਮਰਤ ਸਿੰਘ ਬਾਜਵਾ ਵੈਰੋਕੋ ਨੇ ਆਪਣੀ ਨਿਯੁਕਤੀ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ, ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਅਤੇ ਹਲਕਾ ਇੰਚਾਰਜ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਉਹ ਪੂਰੀ ਤਨਦੇਹੀ ਤੇ ਇਮਾਨਦਾਰ ਨਾਲ ਨਿਭਾਉਣਗੇ | ਇਸ ਸਮੇਂ ਤੇਜਬੀਰ ਸਿੰਘ ਦਿਓਲ ਪੀਏ ਲੰਗਾਹ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ, ਸਰਕਲ ਪ੍ਰਧਾਨ ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ, ਜਥੇ. ਕੁਲਜੀਤ ਸਿੰਘ ਮਝੈਲ ਸੰਗਤੂਵਾਲ, ਸਰਪੰਚ ਕਸ਼ਮੀਰ ਸਿੰਘ ਗੋਰਾਇਆ ਰਣਸੀਕਾ, ਡਾ. ਬਲਰਾਜ ਸਿੰਘ ਕੋਟਲੀ, ਰਣਜੀਤ ਸਿੰਘ ਕਲਾਨੌਰ, ਸਰਪੰਚ ਹਰਜਿੰਦਰ ਸਿੰਘ ਗਿੱਲਾਂਵਾਲੀ, ਸਰਪੰਚ ਗੁਰਦਿਆਲ ਸਿੰਘ ਰਾਏਮਲ, ਗੁਰਜਿੰਦਰ ਸਿੰਘ ਅਠਵਾਲ ਯੂਥ ਪ੍ਰਧਾਨ, ਧਰਮਪਾਲ ਸਿੰਘ ਡੇਰਾ ਬਾਬਾ ਨਾਨਕ, ਜਥੇ: ਬਲਵਿੰਦਰ ਸਿੰਘ ਗਾਜੀਨੰਗਲ, ਜਸਵਿੰਦਰ ਸਿੰਘ ਝੰਗੀ, ਬਲਜੀਤ ਸਿੰਘ ਖੰਨਾ, ਸਰਵਣ ਸਿੰਘ ਲਕਮਾਨੀਆਂ, ਸਤਨਾਮ ਸਿੰਘ ਪਟਵਾਰੀ, ਗੁਰਮੀਤ ਸਿੰਘ ਬਾਦਲ, ਪ੍ਰਤਾਪ ਸਿੰਘ ਪਿੰਕਾਂ ਪੱਲੇ ਨੰਗਲ, ਸੁਖਪਾਲ ਖਾਸਾਂਵਾਲੀ, ਮੰਗਲ ਸਿੰਘ ਗੋਲਾ ਢੋਲਾ, ਸੁਖਵਿੰਦਰ ਸਿੰਘ ਖਾਸਾਂਵਾਲੀ, ਹਰਜੀਤ ਸਿੰਘ ਬਿੱਟਾ ਸਿੰਘਪੁਰਾ, ਜੋਗਾ ਤਲਵੰਡੀ ਗੋਰਾਇਆ, ਗੁਰਮੀਤ ਸਿੰਘ ਸ਼ਾਹਪੁਰ, ਸੁਖਦੇਵ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਵੈਰੋਕੇ, ਅਮਰੀਕ ਸਿੰਘ ਵੈਰੋਕੇ, ਰਣਬੀਰ ਸਿੰਘ ਵੈਰੋਕੇ, ਗੁਰਿੰਦਰਪਾਲ ਸਿੰਘ ਵੈਰੋਕੇ, ਨਵਜੀਤ ਸਿੰਘ ਉਦੋਵਾਲੀ, ਸਰਪੰਚ ਨਾਨਕ ਸਿੰਘ ਢੇਸੀਆਂ, ਪ੍ਰੀਤਮ ਸਿੰਘ ਲੱਖਣ ਕਲਾਂ ਸਰਕਲ ਪ੍ਰਧਾਨ, ਗੁਰਮੇਲ ਸਿੰਘ ਨਿਕੋਸਰਾਂ, ਸਤਪਾਲ ਸਿੰਘ ਨਿਕੋਸਰਾਂ, ਤਰਸੇਮ ਸਿੰਘ ਬਸਤੀ ਹਕੀਮਪੁਰ, ਥਾਣੇਦਾਰ ਗੁਰਮੇਜ ਸਿੰਘ ਕੋਟਲੀ, ਜੋਗਿੰਦਰ ਸਿੰਘ ਮੰਤਰੀ ਪੱਬਾਂਰਾਲੀ, ਗੁਰਜੀਤ ਸਿੰਘ ਚਾਕਾਂਵਾਲੀ, ਰਡਮਾਲ ਸਿੰਘ ਢਿੱਲੋਂ ਮੁਸਤਰਾਪੁਰ, ਹਰਜੀਤ ਸਿੰਘ ਅਠਵਾਲ, ਜਰਨੈਲ ਸਿੰਘ ਕਲਾਨੌਰ, ਬਿੱਟਾ ਸਿੰਘਪੁਰਾ, ਚੈਨ ਸਿੰਘ ਵੈਰੋਕੇ, ਗੁਰਜਿੰਦਰ ਅਠਵਾਲ, ਸੁਖਵਿੰਦਰ ਸਿੰਘ ਸਿੰਦਾ, ਬਲਵਿੰਦਰ ਸਿੰਘ ਲੋਪਾ, ਤਰਸੇਮ ਸਿੰਘ ਬਸਤੀ ਸਰਪੰਚ, ਅਸ਼ੋਕ ਮਾਹਲਾ, ਮੁਖਵਿੰਦਰ ਸਿੰਘ ਲੋਪਾ, ਬਲਵਿੰਦਰ ਮਾਨੇਪੁਰ ਅਤੇ ਪ੍ਰੀਤਮ ਲੱਖਣ ਪ੍ਰਧਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਾਵਰਕਾਮ ਦਾ 66 ਹਜ਼ਾਰ ਕੇ.ਵੀ. ਲਾਈਨ ਦਾ ਟੁੱਟਾ ਟਾਵਰ <br/> ਅਗਲੀ ਖ਼ਬਰ ਹਸਤ ਸ਼ਿਲਪ ਕਾਲਜ ਬਟਾਲਾ ਵਿਖੇ ਦਾਖ਼ਲਿਆਂ ਪ੍ਰਤੀ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।