29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਾਬਾ ਮਹਿਮਾ ਸਾਹਿਬ ਪਬਲਿਕ ਸਕੂਲ ਮੋਹਲੋਵਾਲੀ ਦੀ 5ਵੀਂ ਕਲਾਸ ਦਾ ਨਤੀਜਾ 100 ਫ਼ੀਸਦੀ

ਅਜੀਤ ਡੈਸਕ 11-04-2026
ਧਿਆਨਪੁਰ, 10 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 5ਵੀਂ ਕਲਾਸ ਦੇ ਨਤੀਜੇ 'ਚ ਬਾਬਾ ਮਹਿਮਾ ਸਾਹਿਬ ਪਬਲਿਕ ਸੀ.ਸੈਕੰ. ਸਕੂਲ ਮੋਹਲੋਵਾਲੀ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਐੱਮ.ਡੀ. ਸ: ਪ੍ਰੀਤਮ ਸਿੰਘ ਧਾਲੀਵਾਲ ਰਾਜਕੇ ਅਤ ਡਾਇਰੈਕਟਰ ਸ: ਗੁਰਜੰਟ ਸਿੰਘ ਧਾਲੀਵਾਲ ਰਾਜਕੇ ਨੇ ਦੱਸਿਆ ਕਿ ਸਕੂਲ ਦੀ 5ਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ | ਉਨ੍ਹਾਂ ਦੱਸਿਆ ਕਿ ਜੁਗਰਾਜ ਸਿੰਘ 100 ਫ਼ੀਸਦੀ, ਬਲਰਾਜ ਸਿੰਘ 99.4 ਫ਼ੀਸਦੀ, ਸੀਰਤ 99.2 ਫ਼ੀਸਦੀ, ਇਸ਼ਮੀਤ ਕੌਰ 98.8 ਫ਼ੀਸਦੀ, ਜਸਮੀਤ ਕੌਰ 98.2 ਫ਼ੀਸਦੀ, ਹਰਗੁਨ ਕੌਰ 98.2 ਫ਼ੀਸਦੀ, ਗੁਰਅੰਮਿ੍ਤਪ੍ਰੀਤ ਸਿੰਘ 98 ਫ਼ੀਸਦੀ, ਮਹਿਕਪ੍ਰੀਤ ਕੌਰ 98 ਫ਼ੀਸਦੀ, ਗ਼ੁਰਲੀਨ ਕੌਰ 97.8 ਫ਼ੀਸਦੀ, ਗੁਨਦੀਪ ਕੌਰ 97.4 ਫ਼ੀਸਦੀ, ਪਲਕਪ੍ਰੀਤ ਕੌਰ 97 ਫ਼ੀਸਦੀ, ਖੁਸ਼ਪ੍ਰੀਤ ਕੌਰ 97 ਫ਼ੀਸਦੀ, ਮਨਪ੍ਰੀਤ ਕੌਰ 97 ਫ਼ੀਸਦੀ, ਇਸਮੀਤ ਕੌਰ 96.8 ਫ਼ੀਸਦੀ, ਸਿਮਰਪ੍ਰੀਤ ਕੌਰ 96.6 ਫ਼ੀਸਦੀ, ਨਵਰਾਜ ਸਿੰਘ ਢਿੱਲੋਂ 96 ਫ਼ੀਸਦੀ, ਪੰਜਾਬ ਸਿੰਘ 96 ਫ਼ੀਸਦੀ, ਹਰਸਿਮਰਨਪ੍ਰੀਤ ਕੌਰ 96 ਫ਼ੀਸਦੀ ਤੇ ਸੁਖਦਮਨਪ੍ਰੀਤ ਸਿੰਘ 96.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ, ਜਿਸ ਦਾ ਸਿਹਰਾ ਸਕੂਲ ਦੇ ਪਿ੍ੰਸੀਪਲ ਦੀ ਯੋਗ ਅਗਵਾਈ ਤੇ ਮਿਹਨਤੀ ਤੇ ਤਜਰਬੇਕਾਰ ਸਟਾਫ਼ ਨੂੰ ਜਾਂਦਾ ਹੈ | ਇਸ ਮੌਕੇ ਰਮਨਪ੍ਰੀਤ ਕੌਰ, ਪ੍ਰਭਪ੍ਰੀਤ ਕੌਰ, ਰਾਜਵਿੰਦਰ ਕੌਰ, ਹਰਮੀਤ ਕੌਰ ਤੇ ਰਾਜਬੀਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਊਾਡ ਗਲਾਸ ਫਾਊਾਡੇਸ਼ਨ ਵਲੋਂ ਪਿੰਡ ਸਦਾਰੰਗ ਵਿਖੇ ਕੂੜਾ ਸੰਭਾਲ ਜਾਗਰੂਕਤਾ ਕੈਂਪ ਅਗਲੀ ਖ਼ਬਰ ਥਾਣਾ ਮੁਖੀ ਸੇਖਵਾਂ ਰਜਵੰਤ ਕੌਰ ਨੇ ਪਿੰਡ ਬਿਧੀਪੁਰ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।