21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕੈਥੋਲਿਕ ਚਰਚ ਕੋਟਲੀ ਸੂਰਤ ਮੱਲ੍ਹੀ ਤੋਂ ਯਾਤਰਾ ਕੱਢੀ <br/>

ਅਜੀਤ ਡੈਸਕ 04-04-2026
ਕੋਟਲੀ ਸੂਰਤ ਮੱਲ੍ਹੀ, 3 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਕੈਥੋਲਿਕ ਚਰਚ ਕੋਟਲੀ ਸੂਰਤ ਮੱਲ੍ਹੀ ਵਿਖੇ ਪਾਕ ਸ਼ੁੱਕਰਵਾਰ ਨੂੰ ਸਮਰਪਿਤ ਇਕ ਮਸੀਹ ਸਮਾਗਮ ਕਰਵਾਇਆ ਗਿਆ | ਸੰਤ ਫਰਾਂਸਿਸ ਕਾਨਵੈਟ ਸਕੂਲ ਕੋਟਲੀ ਸੂਰਤ ਮੱਲ੍ਹੀ 'ਚ ਦੁੱਖ ਭੋਗ ਯਾਤਰਾ ਕੱਢੀ ਗਈ | ਇਸ ਮੌਕੇ ਪੈਰਿਸ ਪਿ੍ਸਟ ਫਾਦਰ ਜੈਕਬ ਜੌਨ, ਡਿਕਨ ਸਾਹਿਲ ਗਿੱਲ ਨੇ ਮਸੀਹ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੀਆ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਿਸਟਰ ਅਲੀਨਾ, ਸਿਸਟਰ ਸੂਜਨ, ਸਿਸਟਰ ਬਨੀਤਾ, ਸਤਪਾਲ ਬਿੱਟੂ, ਪ੍ਰੇਮ ਮਸੀਹ ਧਿਆਨਪੁਰ, ਸੰਦੀਪ ਮਸੀਹ ਭੱਟੀ, ਸੋਨੂੰ ਮਸੀਹ ਮੰਮਣ, ਰਛਪਾਲ ਮਸੀਹ ਮੰਮਣ, ਪਵਨ ਮਸੀਹ, ਰਮਨ ਮਸੀਹ ਮੰਮਣ, ਰੋਬਿਨ ਮੰਮਣ, ਧਰਮ ਪਾਲ, ਸਾਬੀ ਮਸੀਹ ਦਰਗਾਬਾਦ, ਨਿਰਮਲ ਮਸੀਹ ਰਾਏਚੱਕ, ਮਨਦੀਪ ਮਸੀਹ ਡੇਰਾ ਪਠਾਣਾ, ਲਵਲੀ ਮਸੀਹ ਡੇਰਾ ਪਠਾਣਾ ਸਮੇਤ ਮਸੀਹ ਸੰਗਤਾ ਹਾਜ਼ਰ ਸਨ |

ਪਿਛਲੀ ਖ਼ਬਰ ਪੈਨਸ਼ਨਰ ਤੇ ਮੁਲਾਜ਼ਮ ਮੰਗਾਂ ਲਾਗੂ ਨਾ ਕਰਕੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਪੰਜਾਬ ਸਰਕਾਰ- ਕਾਮਰੇਡ ਅਮਰਜੀਤ ਸਿੰਘ ਸੈਣੀ... ਅਗਲੀ ਖ਼ਬਰ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਡੂੰਘੀ ਚਿੰਤਾ 'ਚ ਪਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।