ਕਿਲ੍ਹਾ ਲਾਲ ਸਿੰਘ, 26 ਮਾਰਚ (ਬਲਬੀਰ ਸਿੰਘ)- ਪਿੰਡ ਭਾਗੋਵਾਲ ਦੇ ਸਾਬਕਾ ਸਰਪੰਚ ਤੇ ਸੀਨੀਅਰ ਕਾਂਗਰਸੀ ਆਗੂ ਬਲਰਾਜ ਸਿੰਘ ਕਾਹਲੋਂ, ਗੁਰਮੇਜ ਸਿੰਘ ਕਾਹਲੋਂ, ਮੇਜਰ ਸਿੰਘ ਕਾਹਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਮਾਤਾ ਸਰਦਾਰਨੀ ਚਰਨ ਕੌਰ ਦਾ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਦੀ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਇਹ ਦੁੱਖਦਾਈ ਖ਼ਬਰ ਸੁਣਦਿਆਂ ਇਲਾਕੇ ਦੀਆਂ ਪ੍ਰਮੁੱਖ ਸਿਆਸੀ ਸ਼ਖ਼ਸੀਅਤਾਂ, ਧਾਰਮਿਕ ਜਥੇਬੰਦੀਆਂ ਦੇ ਆਗੂ ਜਿਨਾਂ ਵਿਚ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ, ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੇਵਾ ਮੁਕਤ ਲੋਕ ਸੰਪਰਕ ਅਫ਼ਸਰ ਸਵਿੰਦਰ ਸਿੰਘ ਭਾਗੋਵਾਲੀਆ, ਇੰਸਪੈਕਟਰ ਮੱਖਣ ਸਿੰਘ, ਸਰਪੰਚ ਪਲਵਿੰਦਰ ਸਿੰਘ ਕਾਹਲੋਂ, ਸਰਪੰਚ ਲਵਲੀ ਪੰਨੂੰ, ਸਿਕੰਦਰ ਸਿੰਘ ਪੀ.ਏ., ਲਵਲੀ ਪੰਨੂੰ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਬਖ਼ਤਾਵਰ ਸਿੰਘ ਚੋਰਾਂਵਾਲੀ, ਸਾ. ਸਰਪੰਚ ਪਰਮਜੀਤ ਸਿੰਘ ਰਾਣਾ, ਸਾ. ਸਰਪੰਚ ਮਨਜਿੰਦਰ ਸਿੰਘ ਖਾਨਫੱਤਾ, ਕਾਮਰੇਡ ਗੁਰਮੁੱਖ ਸਿੰਘ ਲਾਲੀ, ਆੜ੍ਹਤੀ ਗੁਰਦੀਪ ਸਿੰਘ, ਆੜ੍ਹਤੀ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਕਾਨਪੁਰੀਆਂ, ਸਾ. ਡਾਇਰੈਕਟਰ ਸਤਨਾਮ ਸਿੰਘ, ਮਾ. ਪਲਵਿੰਦਰ ਸਿੰਘ ਕਾਹਲੋਂ, ਧਰਮਜੋਤ ਸਿੰਘ, ਤਰਲੋਚਨ ਸਿੰਘ, ਡਾ. ਮਨਦੀਪ ਸਿੰਘ, ਬਿਸ਼ਨ ਸਿੰਘ, ਅਮਨਦੀਪ ਸਿੰਘ, ਗੁਰਦੀਪ ਸਿੰਘ, ਦਿਲਬਾਗ ਸਿੰਘ, ਮਨਜੀਤ ਸਿੰਘ ਲੂਥਰਾ, ਮਲਕੀਤ ਸਿੰਘ ਲਾਡੀ, ਮਾ. ਜਸਬੀਰ ਸਿੰਘ, ਮੋਹਨ ਸਿੰਘ ਪ੍ਰਧਾਨ, ਝਿਰਮਲ ਸਿੰਘ ਪ੍ਰਭ, ਪਰਗਟ ਸਿੰਘ ਨੰਬਰਦਾਰ, ਜਸਜੀਤ ਸਿੰਘ, ਸਤਪਾਲ ਸਿੰਘ ਪਟਵਾਰੀ, ਸੈਕਟਰੀ ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਜੋਰਾ ਸਲਗਾਨੀਆਂ, ਸਰਬਜੀਤ ਸਿੰਘ ਸੋਨੂੰ ਸਲਗਾਨੀਆਂ, ਬਾਬਾ ਗੁਰਮੀਤ ਸਿੰਘ, ਬਾਬਾ ਦਿਲਬਾਮ ਸਿੰਘ, ਦਵਿੰਦਰ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ ਸ਼ਾਹੂ, ਮੁਲਖਾ ਸਿੰਘ, ਸੁਖਜਿੰਦਰ ਸਿੰਘ ਪੰਚ, ਸੈਕਟਰੀ ਸੁਖਜਿੰਦਰ ਸਿੰਘ ਡਿਪਟੀ, ਗੁਰਦੀਪ ਸਿੰਘ ਆਰ.ਏ., ਦਿਲਰਾਜ ਸਿੰਘ ਕਾਹਲੋਂ, ਅੰਮਿ੍ਤਪਾਲ ਸਿੰਘ ਲਾਲੀ, ਗੋਪੀ ਸੱਦੂ, ਮਾ. ਤਰਲੋਚਨ ਸਿੰਘ, ਕਰਮ ਸਿੰਘ ਆਦਿ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |