21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਗੋਲੂ ਸਿੱਧੂ ਨਿਊ ਯਰੂਸ਼ਲਮ ਚਰਚ ਦੇ ਯੂਥ ਪ੍ਰਧਾਨ ਨਿਯੁਕਤ

ਅਜੀਤ ਡੈਸਕ 27-03-2026
ਧਾਰੀਵਾਲ, 26 ਮਾਰਚ (ਜੇਮਸ ਨਾਹਰ)- ਬਿਧੀਪੁਰ ਫਾਟਕ ਵਿਖੇ ਸਥਿਤ ਨਿਊ ਯਰੂਸ਼ਲਮ ਚਰਚ ਵਲੋਂ ਗੋਲੂ ਸਿੱਧੂ ਨੂੰ ਸਬੰਧਤ ਚਰਚ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ | ਇਹ ਨਿਯੁਕਤੀ ਉਨ੍ਹਾਂ ਨੂੰ ਚਰਚ ਦੇ ਚੀਫ਼ ਪਾਸਟਰ ਸਮੂਏਲ ਟੋਨੀ ਅਤੇ ਪਾਸਟਰ ਵਿਲੀਅਮ ਮਸੀਹ ਮੁੱਖ ਪ੍ਰਬੰਧਕ ਵਲੋਂ ਸੌਂਪੀ ਗਈ ਜਿਸ 'ਤੇ ਗੋਲੂ ਸਿੱਧੂ ਨੇ ਚਰਚ ਦੇ ਪਾਸਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਇਸ ਜ਼ਿੰਮੇਵਾਰੀ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਵੇਗਾ | ਇਸ ਮੌਕੇ ਸੀਨੀਅਰ ਯੂਥ ਆਗੂ ਬੱਬੂ ਠੇਕੇਦਾਰ, ਚੀਫ਼ ਪਾਸਟਰ ਸੈਮੂਏਲ ਟੋਨੀ, ਪਾਸਟਰ ਵਿਲੀਅਮ ਮਸੀਹ, ਪ੍ਰਧਾਨ ਸੋਹਨ ਚੰਦਰਭਾਨ, ਐਜਕ ਮਸੀਹ, ਇਫਰਾਈਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸੇ ਦੇ ਸਾਜਨਾ ਦਿਵਸ ਸੰਬੰਧੀ ਸਜਾਏ ਜਾਣ ਵਾਲੇ ਨਗਰ ਕੀਰਤਨ ਲਈ ਡਿਊਟੀਆਂ ਲਗਾਈਆਂ ਅਗਲੀ ਖ਼ਬਰ ਰਮਨ ਬਹਿਲ ਦੀ ਮੌਜੂਦਗੀ 'ਚ ਗੁਰਦਾਸਪੁਰ ਬਲਾਕ ਸੰਮਤੀ ਦੇ ਨਵ-ਨਿਯੁਕਤ ਚੇਅਰਮੈਨ ਰਣਜੀਤ ਸਿੰਘ ਰਾਣਾ ਅਤੇ ਵਾਈਸ ਚੇਅਰਪਰਸਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।