15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਨਸ਼ੇ ਦਾ ਸੇਵਨ ਕਰਦੇ 2 ਗਿ੍ਫਤਾਰ

ਅਜੀਤ ਡੈਸਕ 02-02-2026
ਧਾਰੀਵਾਲ, 1 ਫਰਵਰੀ (ਸਵਰਨ ਸਿੰਘ)-ਥਾਣਾ ਧਾਰੀਵਾਲ ਦੇ ਸਬ ਇਸੰਪੈਕਟਰ ਕੁਲਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਰਣੀਆ ਕਬਿਰਸਤਾਨ ਤੋਂ ਵਿਕਟਰ ਮਸੀਹ ਉਰਫ ਘੁੱਧਾ ਪੁੱਤਰ ਵਿਜੇ ਵਾਸੀ ਸਾਹਮਣੇ ਰੇਲਵੇ ਸਟੇਸ਼ਨ ਮਾਡਲ ਟਾਊਨ ਧਾਰੀਵਾਲ ਤੇ ਅਸ਼ੀਸ ਮਸੀਹ ਪੁੱਤਰ ਡੇਵਿਡ ਮਸੀਹ ਵਾਸੀ ਰਣੀਆਂ ਜੋ ਕਬਰਿਸਥਾਨ ਵਿਚ ਲੁਕ ਕੇ ਨਸ਼ੇ ਦਾ ਸੇਵਨ ਕਰ ਰਹੇ ਸੀ, ਜਿਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਮੌਕੇ 'ਤੇ ਇਕ ਸਿਲਵਰ ਪੰਨੀ, ਲਾਇਟਰ ਤੇ 10 ਰੁਪਏ ਦਾ ਨੋਟ ਬਰਾਮਦ ਹੋਇਆ ਹੈ, ਜਿਸ 'ਤੇ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ |
ਪਿਛਲੀ ਖ਼ਬਰ ਅਰਵਿੰਦਰਜੀਤ ਬੋਪਾਰਾਏ ਪੀ.ਐਸ.ਪੀ.ਸੀ.ਐਲ. ਬਾਰਡਰ ਜ਼ੋਨ ਅੰਮਿ੍ਤਸਰ ਦੇ ਚੀਫ਼ ਬਣੇ ਅਗਲੀ ਖ਼ਬਰ ਯੋਗ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਵਰਦਾਨ ਹੈ- ਸਵਾਮੀ ਵਿਗਿਆਨਾਨੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।