16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸਾਬਕਾ ਸਰਪੰਚ ਅਵਤਾਰ ਸਿੰਘ ਮੀਕੇ ਦੇ ਪੁੱਤਰ ਬਲਜੀਤ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ

ਅਜੀਤ ਡੈਸਕ 22-01-2026
ਘੁਮਾਣ, 21 ਜਨਵਰੀ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਸਾ. ਸਰਪੰਚ ਅਵਤਾਰ ਸਿੰਘ ਮੀਕੇ ਦੇ ਸਪੁੱਤਰ ਬਲਜੀਤ ਸਿੰਘ ਦਾ ਦਿਲ ਦਾ ਦੌਰਾ ਪੈ ਜਾਣ ਕਾਰਨ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਮੀਕੇ ਵਿਖੇ ਕੀਤਾ ਗਿਆ | ਇਸ ਦੁੱਖ ਦੀ ਘੜੀ 'ਚ ਮਨਦੀਪ ਸਿੰਘ ਰੰਗੜ ਨੰਗਲ, ਪਿ੍ੰਸੀਪਲ ਸੁਲੱਖਣ ਸਿੰਘ ਪੇਟ ਪੱਤਣ, ਸਾਹਿਬ ਸਿੰਘ ਮੰਡ, ਹਰਵਿੰਦਰਪਾਲ ਸਿੰਘ ਸ਼ਾਹਬਾਦ, ਰਾਜਨਬੀਰ ਸਿੰਘ ਘੁਮਾਣ, ਨੰਬਰਦਾਰ ਪਲਵਿੰਦਰ ਸਿੰਘ ਬਿੱਟੂ ਮੀਕੇ, ਰਾਜ ਅਲੀ ਵੀਲਾ ਬੱਜੂ, ਸੁਖਵਿੰਦਰ ਸਿੰਘ ਮੱਲੋਵਾਲੀ, ਦਿਲਬਾਗ ਸਿੰਘ ਲਾਲੀ ਚੀਮਾ, ਪ੍ਰਤਾਪ ਸਿੰਘ ਮੀਕੇ, ਮਾਸਟਰ ਗੁਰਮੀਤ ਸਿੰਘ, ਪ੍ਰਧਾਨ ਅਮਰੀਕ ਸਿੰਘ ਮੀਕੇ, ਬਲਵਿੰਦਰ ਸਿੰਘ ਮੀਕੇ, ਮਨਪ੍ਰੀਤ ਸਿੰਘ, ਸੁਖਰਾਜ ਸਿੰਘ ਪਟਵਾਰੀ, ਰੇਸ਼ਮ ਸਿੰਘ ਮੀਕੇ, ਪਲਵਿੰਦਰ ਸਿੰਘ ਬਿੱਟੂ, ਕੈਪਟਨ ਸਿੰਘ ਮੀਕੇ, ਸਰਵਣ ਸਿੰਘ ਤਲਵੰਡੀ, ਜਥੇਦਾਰ ਸਕੱਤਰ ਸਿੰਘ ਮੀਕੇ, ਮੇਜਰ ਸਿੰਘ ਬੀ.ਏ., ਸਰਪੰਚ ਤਜਿੰਦਰ ਸਿੰਘ ਸੰਧਵਾਂ, ਬਾਬਾ ਅੰਗਰੇਜ਼ ਸਿੰਘ ਮਹਾਂਕਾਲ, ਸੰਤੋਖ ਸਿੰਘ ਹੀਰਾ ਮੰਡ, ਬਲਵਿੰਦਰ ਸਿੰਘ ਫ਼ੌਜੀ, ਸੂਬੇਦਾਰ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਫ਼ੌਜੀ, ਮਨਪ੍ਰੀਤ ਸਿੰਘ ਮੰਨਾ ਆਸਟਰੇਲੀਆ, ਕੁਲਵਿੰਦਰ ਸਿੰਘ ਮੈਂਬਰ, ਗੁਰਮੀਤ ਸਿੰਘ, ਦਰਸ਼ਨ ਸਿੰਘ ਨਿਹੰਗ, ਗੁਰਮੀਤ ਸਿੰਘ, ਗੁਰਮੀਤ ਸਿੰਘ, ਦਲਬੀਰ ਸਿੰਘ, ਕਰਮ ਸਿੰਘ, ਬਹਾਦਰ ਸਿੰਘ ਮੀਕੇ, ਜਸਬੀਰ ਸਿੰਘ ਮੀਕੇ, ਬਲਦੇਵ ਸਿੰਘ, ਸਿਕੰਦਰ ਸਿੰਘ ਮੀਕੇ, ਜਥੇਦਾਰ ਮੇਜਰ ਸਿੰਘ ਤਲਵੰਡੀ, ਬਲਿਹਾਰ ਸਿੰਘ, ਪੰਜਾਬ ਸਿੰਘ ਮੀਕੇ, ਲਾਲ ਸਿੰਘ ਮੀਕੇ, ਨਿਸ਼ਾਨ ਸਿੰਘ ਚੀਮਾ, ਸਰਵਣ ਸਿੰਘ ਮੀਕੇ, ਮੇਜਰ ਸਿੰਘ ਵੀਰਾ ਬੱਜੂ, ਗੁਰਜੀਤ ਸਿੰਘ ਇੰਦਰਜੀਤ ਸਿੰਘ ਮੀਕੇ, ਮਾਸਟਰ ਰਛਪਾਲ ਸਿੰਘ, ਜੋਬਨ ਮੀਕੇ, ਹਰਜੀਤ ਸਿੰਘ, ਬਲਦੇਵ ਸਿੰਘ ਫ਼ੌਜੀ ਨੇ ਪਹੁੰਚ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਗੰਨਾ ਮਿੱਲ 'ਚੋਂ ਪਰਤਦੇ ਸਮੇਂ ਸ਼ਹੂਰ ਦੇ ਨੌਜਵਾਨ ਦੀ ਅਣਪਛਾਤਿਆਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ- ਹਾਲਤ ਗੰਭੀਰ ਅਗਲੀ ਖ਼ਬਰ ਸੰਮਤੀ ਮੈਂਬਰ ਜਥੇਦਾਰ ਠਾਕਰ ਸਿੰਘ ਨੂੰ ਸਦਮਾ- ਪੁੱਤਰ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।