ਸਵ. ਮਾਤਾ ਮਨਜੀਤ ਕੌਰ ਗਲਵੱਟੀ ਨੂੰ ਦਿੱਤੀਆਂ ਭਾਵ- ਭਿੰਨੀਆਂ ਸ਼ਰਧਾਂਜਲੀਆਂ
ਨਾਭਾ, 7 ਅਗਸਤ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਇੰਜਨੀਅਰ ਐਡਵੋਕੇਟ ਜਗਦੀਪ ਸਿੰਘ ਗਲਵੱਟੀ ਤੇ ਸਮੂਹ ਗਲਵੱਟੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਵ. ਮਾਤਾ ਮਨਜੀਤ ਕੌਰ ਗਲਵੱਟੀ ਨੂੰ ਸ਼ਰਧਾਂਜਲੀ ਦੇਣ ਲਈ ਸਮੂਹ ਗਲਵੱਟੀ ਪਰਿਵਾਰ ਵਲੋਂ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ।
ਨ
ਨਾਭਾ ਵਿਖੇ ਸਵ. ਮਾਤਾ ਮਨਜੀਤ ਕੌਰ ਨੂੰ ਅੰਤਿਮ ਸ਼ਰਧਾਂਜਲੀ ਦੇਣ ਸਮੇਂ ਕੀਰਤਨ ਕਰਦਾ ਰਾਗੀ ਜਥਾ। ਤਸਵੀਰਾਂ : ਜਗਨਾਰ ਸਿੰਘ ਦੁਲੱਦੀ
08-08-2026
ਨਾਭਾ, 7 ਅਗਸਤ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਇੰਜਨੀਅਰ ਐਡਵੋਕੇਟ ਜਗਦੀਪ ਸਿੰਘ ਗਲਵੱਟੀ ਤੇ ਸਮੂਹ ਗਲਵੱਟੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਵ. ਮਾਤਾ ਮਨਜੀਤ ਕੌਰ ਗਲਵੱਟੀ ਨੂੰ ਸ਼ਰਧਾਂਜਲੀ ਦੇਣ ਲਈ ਸਮੂਹ ਗਲਵੱਟੀ ਪਰਿਵਾਰ ਵਲੋਂ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਗਿਆਨੀ ਬੋਹੜ ਸਿੰਘ ਦੇ ਰਾਗੀ ਜਥੇ ਵਲੋਂ ਕਥਾ ਕੀਰਤਨ ਕੀਤਾ। ਸਵ. ਮਾਤਾ ਮਨਜੀਤ ਕੌਰ ਨੂੰ ਸ਼ਰਧਾ ਸਹਿਤ ਸਤਿਕਾਰ ਭੇਟ ਕਰਦੇ ਹੋਏ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਮਾਤਾ-ਪਿਤਾ ਦਾ ਵਿਛੋੜਾ ਚੱਲਣ ਵਾਲੇ ਪਰਿਵਾਰ ਲਈ ਬਹੁਤ ਹੀ ਔਖਾ ਹੁੰਦਾ ਹੈ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਜਥੇਦਾਰ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਸ਼ੋ੍ਅਦ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਹਰੀ ਸਿੰਘ ਐਮ. ਡੀ. ਪ੍ਰੀਤ ਗਰੁੱਪ, ਚਰਨ ਸਿੰਘ ਰਲਹਨ ਐਮ. ਡੀ. ਮਲਕੀਤ ਕੰਬਾਈਨ, ਜੈ ਸਿੰਘ ਗਿੱਲ, ਐਸ. ਪੀ. ਰਛਪਾਲ ਸਿੰਘ ਢੀਂਡਸਾ, ਸਾਬਕਾ ਆਈ. ਜੀ. ਰਣਬੀਰ ਸਿੰਘ ਖਟੜਾ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਐਡਵੋਕੇਟ ਗਿਆਨ ਸਿੰਘ ਮੂੰਗੋ ਪ੍ਰਧਾਨ ਬਾਰ ਐਸੋਸੀਏਸ਼ਨ, ਜਥੇਦਾਰ ਲਖਵੀਰ ਸਿੰਘ ਲੌਟ, ਸਬੇਗ ਸਿੰਘ, ਸੂਬਾ ਸਿੰਘ ਜਾਤੀਵਾਲ, ਰਣਧੀਰ ਸਿੰਘ ਰੱਖੜਾ, ਜਸਪਾਲ ਸਿੰਘ ਕਲਿਆਣ, ਅਸ਼ੋਕ ਬਾਂਸਲ, ਐਡਵੋਕੇਟ ਮੱਖਣ ਸਿੰਘ, ਜਗਜੀਤ ਸਿੰਘ ਦੁਲੱਦੀ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ, ਸਾਬਕਾ ਚੇਅਰਮੈਨ ਧਰਮ ਸਿੰਘ ਧਾਰੋਂਕੀ, ਮੈਜਰ ਟੀਐਸ ਮਣਕੂ, ਜਥੇਦਾਰ ਬਲਤੇਜ ਸਿੰਘ ਖੋਖ, ਜਸਪਾਲ ਜੁਨੇਜਾ, ਸਾਬਕਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਭੱਟੀ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ, ਸੁਖਵੰਤ ਸਿੰਘ ਕੌਲ, ਜਥੇਦਾਰ ਗੁਰਮੀਤ ਸਿੰਘ ਕੋਟ, ਸਾਬਕਾ ਚੇਅਰਪਰਸਨ ਬੀਬੀ ਹਰਪ੍ਰੀਤ ਕੌਰ ਰਾਮਗੜ੍ਹ, ਜਥੇਦਾਰ ਕੁਲਦੀਪ ਸਿੰਘ ਅਲਹੌਰਾਂ, ਸ਼ਮਸ਼ੇਰ ਸਿੰਘ ਚੌਧਰੀਮਾਜਰਾ, ਗਿਆਨ ਸਿੰਘ ਸਾਧੋਹੇੜੀ, ਭਾਜਪਾ ਆਗੂ ਰਾਜੇਸ਼ ਬਾਂਸਲ ਬੱਬੂ, ਸਾਬਕਾ ਚੇਅਰਮੈਨ ਜੀ.ਐਸ. ਬਿੱਲੂ, ਐਸ. ਡੀ. ਓ. ਸੁਰਜੀਤ ਸਿੰਘ ਧਾਰੋਂਕੀ, ਸਾਬਕਾ ਚੇਅਰਮੈਨ ਜੀ. ਐਸ. ਘਮਰੌਦਾ, ਯੂਥ ਆਗੂ ਜੱਸਾ ਖੋਖ, ਰੀਟੂ ਚਹਿਲ, ਹਰਬੰਸ ਸਿੰਘ ਥੂਹੀ, ਕਰਨੈਲ ਸਿੰਘ ਸੋਹੀ, ਹਰਮਿੰਦਰ ਸਿੰਘ ਗਲਵੱਟੀ, ਹਰਦੇਵ ਸਿੰਘ ਅਗੇਤੀ , ਜਸਵੰਤ ਸਿੰਘ ਕੱਲਹੇਮਾਜਰਾ, ਐਡਵੋਕੇਟ ਸੁਰਿੰਦਰਪਾਲ ਸ਼ਰਮਾ, ਕੇਸਰ ਸਿੰਘ ਸੁਖੇਆਲ, ਪ੍ਰਿੰਸੀਪਲ ਐਸ. ਐਸ. ਬੇਦੀ, ਪ੍ਰਮੋਦ ਗੁਪਤਾ, ਸਾਬਕਾ ਚੇਅਰਮੈਨ ਹਰਦੇਵ ਸਿੰਘ ਸਾਧੋਹੇੜੀ, ਇੰਦਰਜੀਤ ਸਿੰਘ ਅਲਹੌਰਾਂ, ਕਸ਼ਮੀਰ ਸਿੰਘ ਗਦਾਈਆ, ਬਲਦੇਵ ਸਿੰਘ ਗੁਰਦਿੱਤਪੁਰਾ, ਬਬਲੂ ਚੌਹਾਨ, ਨੰਬਰਦਾਰ ਗੁਰਪ੍ਰਵੇਸ਼ ਸਿੰਘ ਚੌਹਾਨ, ਗੁਰਪ੍ਰੀਤ ਸਿੰਘ ਨਾਮਧਾਰੀ, ਪਾਖਰ ਸਿੰਘ ਸਹੌਲੀ, ਮੋਹਨ ਸਿੰਘ ਰਾਮਗੜ੍ਹ ਆਦਿ ਮੌਜੂਦ ਸਨ।