12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮੋਟਰਸਾਈਕਲ ਸਕੂਟਰੀ ਦੀ ਟੱਕਰ ਦੌਰਾਨ ਇਕ ਦੀ ਮੌਤ

ਅਜੀਤ ਡੈਸਕ 12-07-2026
ਪਟਿਆਲਾ, 11 ਜੁਲਾਈ (ਅ.ਸ. ਆਹਲੂਵਾਲੀਆ)-ਬੈਂਕ ਕਾਲੋਨੀ ਵਿਚ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਿਵਲ ਲਾਈਨ ਵਿਚ ਮੁਦਈ ਦੇ ਭਰਾ ਗੁਰਚਰਨ ਸਿੰਘ ਵਲੋਂ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਰਾਮਪਾਲ ਸਿੰਘ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਜਿਸ ਦੌਰਾਨ ਇਕ ਮਹਿਲਾ ਨੇ ਤੇਜ਼ ਰਫਤਾਰ ਸਕੂਟਰੀ ਲਿਆ ਕੇ ਉਸ ਦੇ ਭਰਾ ਵਿਚ ਮਾਰੀ। ਇਸ ਦੌਰਾਨ ਉਸ ਦੇ ਜ਼ਖ਼ਮੀ ਹੋਏ ਭਰਾ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਅਣਪਛਾਤੀ ਸਕੂਟੀ ਸਵਾਰ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪੰਜਾਬ ਸਰਕਾਰ ਮਾਵਾਂ ਧੀਆਂ ਨੂੰ ਹਜ਼ਾਰ ਰੁਪਏ ਕਿੱਥੋਂ ਦੇਵੇਗੀ?-ਸਿੱਧੂਪੁਰ ਅਗਲੀ ਖ਼ਬਰ ਐਫ. ਸੀ. ਆਈ. ਪ੍ਰਬੰਧਕਾਂ ਨੇ ਤਰੱਕੀਆਂ, ਤਨਖ਼ਾਹ ਵਿਸੰਗਤੀਆਂ ਤੇ ਮਾਨਵੀ ਤਬਾਦਲਾ ਨੀਤੀ ਲਾਗੂ ਕਰਨ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।