ਡਾ. ਚੌਹਾਨ ਵਲੋਂ 'ਇਕ ਦਿਨ ਮੇਰਾ ਪਿੰਡ' ਮੁਹਿੰਮ ਤਹਿਤ ਪਿੰਡ ਮਾਜਰੀ (ਰਾਏਪੁਰ) ਦਾ ਦੌਰਾ
ਅਜੀਤ ਡੈਸਕ
27-03-2026
ਆਗੂਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਜਿਹੜਾ ਅਮਰੀਕਾ ਨਾਲ ਖੇਤੀ ਸਮਝੌਤਾ ਕੀਤਾ ਹੈ, ਉਸ ਨਾਲ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਪੰਜਾਬ ਅਤੇ ਪੂਰੇ ਦੇਸ਼ ਵਿਚ ਆ ਜਾਣਗੀਆਂ ਜਿਸ ਨਾਲ ਪੰਜਾਬ ਦਾ ਛੋਟਾ ਕਿਸਾਨ ਅਤੇ ਵਪਾਰੀ ਖ਼ਤਮ ਹੋ ਜਾਏਗਾ, ਆਗੂਆਂ ਨੇ ਦਾਅਵਾ ਕੀਤਾ ਕਿ ਲੋਕ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਸਪਸ਼ਟ ਬਹੁਮਤ ਦੇ ਕੇ ਜਿਤਾਉਣਗੇੇ | ਇਸ ਮੌਕੇ ਇਕਬਾਲ ਸਿੰਘ ਪੰਚ ਮਾਜਰੀ (ਰਾਏਪੁਰ), ਦਵਿੰਦਰ ਸਿੰਘ, ਗੁਰਿੰਦਰ ਸਿੰਘ, ਰਾਜਦੀਪ ਸਿੰਘ, ਤਰਸੇਮ ਸਿੰਘ ਟਿਵਾਣਾ ਅਤੇ ਰਣਬੀਰ ਸਿੰਘ ਸਾਬਕਾ ਪੰਚ ਹਾਜ਼ਰ ਸਨ |