25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਬੇਟੀ ਮੇਹਰਵੀਰ ਕੌਰ ਦੇ ਜਨਮ ਦਿਨ ’ਤੇ ਘੁੰਮਣ ਸਕੂਲ ਨੂੰ 11000 ਰੁਪਏ ਭੇਟ

ਘੁੰਮਣਾਂ, 24 ਸਤੰਬਰ (ਮਹਿੰਦਰਪਾਲ ਸਿੰਘ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਦੇ ਇੰਚਾਰਜ ਮੈਡਮ ਇੰਦਰਜੀਤ ਕੌਰ ਤੇ ਉਨ੍ਹਾਂ ਦੇ ਪਤੀ ਸਤਪਾਲ ਪ੍ਰੋਫੈਸਰ ਵਲੋਂ ਆਪਣੀ ਬੇਟੀ ਮੇਹਰਵੀਰ ਕੌਰ ਦੇ ਜਨਮ ਦਿਨ ’ਤੇ 11000 ਰੁਪਏ ਘੁੰਮਣ ਸਕੂਲ ਨੂੰ ਭੇਟ ਕੀਤੇ ਜੋ ਸਕੂਲ ਦੀਆਂ ਇਮਾਰਤਾਂ ’ਤੇ ਖਰਚੇ ਜਾਣਗੇ। ਪ੍ਰੋ.

ਅਜੀਤ ਡੈਸਕ 25-09-2026
ਘੁੰਮਣਾਂ, 24 ਸਤੰਬਰ (ਮਹਿੰਦਰਪਾਲ ਸਿੰਘ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਦੇ ਇੰਚਾਰਜ ਮੈਡਮ ਇੰਦਰਜੀਤ ਕੌਰ ਤੇ ਉਨ੍ਹਾਂ ਦੇ ਪਤੀ ਸਤਪਾਲ ਪ੍ਰੋਫੈਸਰ ਵਲੋਂ ਆਪਣੀ ਬੇਟੀ ਮੇਹਰਵੀਰ ਕੌਰ ਦੇ ਜਨਮ ਦਿਨ ’ਤੇ 11000 ਰੁਪਏ ਘੁੰਮਣ ਸਕੂਲ ਨੂੰ ਭੇਟ ਕੀਤੇ ਜੋ ਸਕੂਲ ਦੀਆਂ ਇਮਾਰਤਾਂ ’ਤੇ ਖਰਚੇ ਜਾਣਗੇ। ਪ੍ਰੋ. ਸਤਪਾਲ ਨੇ ਕਿਹਾ ਕਿ ਸਕੂਲ ਨੂੰ ਦਾਨ ਦੇਣਾ ਸਭ ਤੋਂ ਮਹਾਨ ਹੈ। ਇਥੇ ਤੀਸਰਾ ਨੇਤਰ ਵਿਦਿਆ ਦਾ ਦਾਨ ਕੀਤਾ ਜਾਂਦਾ ਹੈ। ਮਾਸਟਰ ਰਮਨਦੀਪ ਸਿੰਘ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਈਮਾ ਭੱਟੀ, ਵਰਿੰਦਰ ਕੌਰ, ਰਿੰਪੀਪਾਲ ਕੌਰ, ਜਸਵੀਰ ਕੌਰ, ਨੀਲਮ ਰਾਣੀ, ਸੁਮਨ, ਭਾਰਗਵ, ਸੁਪ੍ਰੀਤ ਕੌਰ, ਸ. ਲਖਵਿੰਦਰ ਸਿੰਘ, ਰਮਨਦੀਪ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਖੇਡਾਂ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ -ਜਸਜੀਤ ਸਿੰਘ ਸਹਾਇਕ ਡਾਇਰੈਕਟਰ ਅਗਲੀ ਖ਼ਬਰ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ‘ਅੰਤਰਰਾਸ਼ਟਰੀ ਪੰਜਾਬੀ ਦਿਵਸ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।