ਸੜਕ ਕਿਨਾਰੇ ਖੜ੍ਹੇ ਸੁੱਕੇ ਦਰੱਖਤ ਰਾਹਗੀਰਾਂ ਦੀ ਜਾਨ ਦੇ ਦੁਸ਼ਮਣ
ਨਵਾਂਸ਼ਹਿਰ, 2 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸੜਕਾਂ ਦੇ ਕਿਨਾਰੇ ਕਾਫ਼ੀ ਲੰਬੇ ਸਮੇਂ ਤੋਂ ਖੜ੍ਹੇ ਸੁੱਕੇ ਦਰੱਖਤ ਗਲ-ਸੜ ਕੇ ਅਚਾਨਕ ਡਿੱਗ ਰਹੇ ਹਨ। ਜਿਸ ਨਾਲ ਭਿਆਨਕ ਹਾਦਸੇ ਵਾਪਰੇ ਅਤੇ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ।
ਬੇਗਮਪੁਰ ਪਿੰਡ ਤੋਂ ਨਹਿਰ ਵਾਲੀ ਸੜਕ ‘ਤੇ ਸਕੂਟਰ ਉਤੇ ਡਿੱਗਾ ਸੁੱਕਾ ਰੁੱਖ।
03-09-2026