ਸਾਵਣ ਅਲਵਿਦਾ ਸਮੇਂ ਕਰਵਾਇਆ ਗਿਆ ਰੁਦ੍ਰ ਅਭਿਸ਼ੇਕ ਅਤੇ ਕੰਜਕ ਪੂਜਨ
ਕਾਠਗੜ੍ਹ, 25 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜੇ ਪਿੰਡ ਗਊਸ਼ਾਲਾ ਮੁੱਤੋਂ ਮੰਡ ਵਿਖੇ ਸਾਵਣ ਦਾ ਆਖਰੀ ਸੋਮਵਾਰ ਹੋਣ ‘ਤੇ ਗਊਸ਼ਾਲਾ ਦੇ ਮੁੱਖ ਪ੍ਰਬੰਧਕ ਸੁਆਮੀ ਜਗਦੀਸ਼ ਮੁਨੀ ਦੀ ਦੇਖ-ਰੇਖ ਹੇਠ ਪ੍ਰਾਤ ਜਲ ਅਭਿਸ਼ੇਕ ਕੀਤਾ ਗਿਆ। ਪੰਡਿਤ ਮੁਕੇਸ਼ ਕੁਮਾਰ ਦੁਆਰਾ ਪੂਜਨ ਕੀਤਾ ਗਿਆ ਅਤੇ ਰੁਦ੍ਰ ਅਭਿਸ਼ੇਕ ਬੜੀ ਵਿਧੀ-ਵਿਧਾਨ ਅਤੇ ਸ਼ਰਧਾ ਪੂਰਵਕ ਕੀਤਾ ਗਿਆ।
ਅਜੀਤ ਡੈਸਕ
26-08-2026