ਢਾਡੀ ਦਿਲਜੀਤ ਸਿੰਘ ਮੋਰਾਂਵਾਲੀ ਜਥੇ ਸਮੇਤ। ਢਾਡੀ ਦਿਲਜੀਤ ਸਿੰਘ ਮੋਰਾਂਵਾਲੀ ਵਤਨ ਪਰਤੇ
ਬੰਗਾ, 17 ਅਗਸਤ (ਸੁਰਿੰਦਰ ਸਿੰਘ ਕਰਮ)- ਪੰਥ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੇ ਲਾਡਲੇ ਸ਼ਗਿਰਦ ਢਾਡੀ ਦਿਲਜੀਤ ਸਿੰਘ ਮੋਰਾਂਵਾਲੀ ਆਪਣੇ ਜਥੇ ਸਮੇਤ ਵਤਨ ਪੰਜਾਬ ਪਰਤ ਆਏ ਹਨ। ਉਹ ਗੋਰਿਆਂ ਦੀ ਧਰਤੀ ਇੰਗਲੈਂਡ ਵਿਖੇ ਵੱਸਦੀਆਂ ਸੰਗਤਾਂ ਦਾ ਆਪਣੀ ਕਲਾ ਦੁਆਰਾ ਦਿਲ ਜਿੱਤ ਕੇ ਆਏ ਹਨ।
ਢਾਡੀ ਦਿਲਜੀਤ ਸਿੰਘ ਮੋਰਾਂਵਾਲੀ ਵਤਨ ਪਰਤੇ
18-08-2026