ਦੋਆਬਾ ਗਰੁੱਪ ਆਫ ਕਾਲਜਿਜ਼ ਰਾਹੋਂ ਵਿਖੇ ਕੀਰਤਨ ਗਾਇਨ ਕਰਦਾ ਜਥਾ ਤੇ ਹਾਜ਼ਰ ਸੰਗਤਾਂ। ਧੱਫੜੀ ਰੋਗ ਦੇ ਪ੍ਰਕੋਪ ਤੋਂ ਬਚਾਅ ਲਈ ਪ੍ਰਸ਼ਾਸਨ ਤੁਰੰਤ ਹੀ ਯੋਗ ਉਪਰਾਲੇ ਕਰਨ ਨੂੰ ਦੇਵੇ ਤਰਜੀਹ - ਅਜੇ ਮੰਗੂਪੁਰ
ਬਲਾਚੌਰ, 14 ਅਗਸਤ (ਨਰੇਸ ਧੌਲ) - ਪਸ਼ੂਆਂ ਨੂੰ ਹੋਣ ਵਾਲੇ ਧੱਫੜੀ ਰੋਗ ਦੇ ਪ੍ਰਕੋਪ ਤੋਂ ਬਚਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਹੀ ਯੋਗ ਉਪਰਾਲੇ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਪ੍ਰਗਟਾਵਾ ਚੌਧਰੀ ਅਜੇ ਮੰਗੂਪੁਰ ਕਾਂਗਰਸ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਇਲਾਕੇ ਅੰਦਰ ਮਹਾਂਮਾਰੀ ਬਣ ਕੇ ਫੈਲ ਰਹੇ ਧੱਫੜੀ ਰੋਗ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ।
ਦੋਆਬਾ ਗਰੁੱਪ ਆਫ ਕਾਲਜਿਜ਼ ਰਾਹੋਂ ਵਿਖੇ ਕੀਰਤਨ ਗਾਇਨ ਕਰਦਾ ਜਥਾ ਤੇ ਹਾਜ਼ਰ ਸੰਗਤਾਂ।
15-08-2026