15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮੰਦਰ ਬਾਬਾ ਖਜ਼ਾਨਾ ਨਾਮਸੌਤ ਪਿੰਡ ਸੋਇਤਾ ਦੇ ਸਾਲਾਨਾ ਸੱਭਿਆਚਾਰਕ ਜੋੜ ਮੇਲੇ ਦਾ ਪੋਸਟਰ ਜਾਰੀ

ਉਸਮਾਨਪੁਰ, 14 ਅਗਸਤ (ਸੰਦੀਪ ਮਝੂਰ) - ਪਿੰਡ ਸੋਇਤਾ ਸਥਿਤ ਮੰਦਰ ਬਾਬਾ ਖਜਾਨਾ ਨਾਮਸੌਤ ਦੇ 36ਵੇਂ ਸਲਾਨਾ ਸੱਭਿਆਚਾਰਕ ਮੇਲੇ ਦਾ ਪੋਸਟਰ ਪ੍ਰਧਾਨ ਮਹਿੰਦਰ ਸਿੰਘ ਦੀ ਅਗਵਾਈ ਹੇਠ ਜਾਰੀ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਮੂਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਪਿੰਡ ਸੋਇਤਾ ਦੇ ਸਹਿਯੋਗ ਨਾਲ 23 ਅਗਸਤ ਦਿਨ ਐਤਵਾਰ ਨੂੰ 36ਵਾਂ ਸਲਾਨਾ ਸੱਭਿਆਚਾਰਕ ਮੇਲਾ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 15-08-2026
ਉਸਮਾਨਪੁਰ, 14 ਅਗਸਤ (ਸੰਦੀਪ ਮਝੂਰ) - ਪਿੰਡ ਸੋਇਤਾ ਸਥਿਤ ਮੰਦਰ ਬਾਬਾ ਖਜਾਨਾ ਨਾਮਸੌਤ ਦੇ 36ਵੇਂ ਸਲਾਨਾ ਸੱਭਿਆਚਾਰਕ ਮੇਲੇ ਦਾ ਪੋਸਟਰ ਪ੍ਰਧਾਨ ਮਹਿੰਦਰ ਸਿੰਘ ਦੀ ਅਗਵਾਈ ਹੇਠ ਜਾਰੀ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਮੂਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਪਿੰਡ ਸੋਇਤਾ ਦੇ ਸਹਿਯੋਗ ਨਾਲ 23 ਅਗਸਤ ਦਿਨ ਐਤਵਾਰ ਨੂੰ 36ਵਾਂ ਸਲਾਨਾ ਸੱਭਿਆਚਾਰਕ ਮੇਲਾ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪ੍ਰਸਿੱਧ ਗਾਇਕ ਕਾਸ਼ੀ ਨਾਥ, ਹਰਦੀਪ ਦੀਪਾ, ਕਮਲ ਪ੍ਰਿੰਸ, ਚਰਨਾ ਤੱਪੜ, ਰੌਕੀ ਕੇ, ਹਰਮਨ ਨੀਲੋ, ਦੋਗਾਣਾ ਜੋੜੀ ਬੀ. ਕੇ ਰਾਜੂ ਅਤੇ ਗੁਰਮੇਜ਼ ਮਹਿੰਮੀ ਆਦਿ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਮਹਿੰਦਰ ਸਿੰਘ ਪ੍ਰਧਾਨ, ਸਰਵਣ ਸਿੰਘ ਭੋਲਾ ਚੇਅਰਮੈਨ, ਪਾਲਾ ਰਾਮ ਕੋਟ ਰਾਂਝਾ ਮੁੱਖ ਸਕੱਤਰ, ਸੰਦੀਪ ਕੁਮਾਰ ਸੋਇਤਾ ਖਜ਼ਾਨਚੀ, ਮੇਜਰ ਲਾਲ ਸੀਨੀਅਰ ਮੀਤ ਪ੍ਰਧਾਨ, ਗੁਰਮੇਲ ਸਿੰਘ ਸਹਾਇਕ ਚੇਅਰਮੈਨ, ਜਗਤਾਰ ਰਾਲ ਸਹਾਇਕ ਸਕੱਤਰ, ਬਹਾਦਰ ਸਿੰਘ ਪ੍ਰਿੰਸ ਸਹਾਇਕ ਖਜਾਨਚੀ, ਸ਼ਿੰਦਰ ਪਾਲ ਚਰਾਣ ਪ੍ਰੈਸ ਸਕੱਤਰ, ਭਜਨ ਸਿੰਘ ਜਥੇਬੰਦਕ ਸਕੱਤਰ, ਕਰਨੈਲ ਸਿੰਘ ਪ੍ਰਾਪੇਗੰਡਾ ਸਕੱਤਰ, ਰਾਜ ਕੁਮਾਰ ਆਦਿ ਵੀ ਹਾਜਰ ਸਨ।
ਪਿਛਲੀ ਖ਼ਬਰ ਦੋਆਬਾ ਗਰੁੱਪ ਆਫ ਕਾਲਜਿਜ਼ ਰਾਹੋਂ ਵਿਖੇ ਕੀਰਤਨ ਗਾਇਨ ਕਰਦਾ ਜਥਾ ਤੇ ਹਾਜ਼ਰ ਸੰਗਤਾਂ। ਧੱਫੜੀ ਰੋਗ ਦੇ ਪ੍ਰਕੋਪ ਤੋਂ ਬਚਾਅ ਲ... ਅਗਲੀ ਖ਼ਬਰ ਕਰਿਆਮ ’ਚ ‘ਆਪ’ ਨੂੰ ‘ਲੋਕ ਮਿਲਣੀ’ ਮੌਕੇ ਮਿਲਿਆ ਭਰਵਾਂ ਹੁੰਗਾਰਾ ਸਰਪੰਚ ਤੇ ਪੰਚਾਂ ਸਮੇਤ ਬਹੁ ਗਿਣਤੀ ਲੋਕ ‘ਆਪ’ ’ਚ ਸ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।