14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪੀਰ ਬਾਬਾ ਦੁੱਲੋ ਤਾਰ ਸ਼ਾਹ ਦਾ ਸਾਲਾਨਾ ਮੇਲਾ 20 ਨੂੰ

ਮਜਾਰੀ/ਸਾਹਿਬਾ, 13 ਅਗਸਤ (ਨਿਰਮਲਜੀਤ ਸਿੰਘ ਚਾਹਲ)- ਪੀਰ ਬਾਬਾ ਦੁੱਲੋ ਤਾਰ ਸ਼ਾਹ ਦੇ ਦਰਬਾਰ ਕਸਬਾ ਮਜਾਰੀ ਵਿਖੇ ਸਲਾਨਾ ਮੇਲਾ 20 ਅਗਸਤ ਦਿਨ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ। ਡਾ.

ਅਜੀਤ ਡੈਸਕ 14-08-2026
ਮਜਾਰੀ/ਸਾਹਿਬਾ, 13 ਅਗਸਤ (ਨਿਰਮਲਜੀਤ ਸਿੰਘ ਚਾਹਲ)- ਪੀਰ ਬਾਬਾ ਦੁੱਲੋ ਤਾਰ ਸ਼ਾਹ ਦੇ ਦਰਬਾਰ ਕਸਬਾ ਮਜਾਰੀ ਵਿਖੇ ਸਲਾਨਾ ਮੇਲਾ 20 ਅਗਸਤ ਦਿਨ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ। ਡਾ. ਬਲਿਹਾਰ ਸਿੰਘ ਨੇ ਦੱਸਿਆ ਕਿ ਇਸ ਦਿਨ ਸਵੇਰੇ ਚਾਦਰਾਂ ਅਤੇ ਝੰਡੇ ਚੜ੍ਹਾਉਣ ਦੀ ਰਸਮ ਹੋਵੇਗੀ। ਧਾਰਮਿਕ ਸਟੇਜ ਦਾ ਆਗਾਜ਼ ਸਵੇਰੇ 10 ਵਜੇ ਕੀਤਾ ਜਾਵੇਗਾ ਜਿਸ ਵਿੱਚ ਮੰਗਾ ਮਾਗੇਵਾਲੀਆਂ ਧਾਰਮਿਕ ਪ੍ਰੋਗਰਾਮ ਪੇਸ਼ ਕਰੇਗਾ। ਰਾਤ 9 ਵਜੇ ਤੋਂ 12 ਵਜੇ ਤੱਕ ਪੰਜਾਬੀ ਗਾਇਕਾ ਰਾਣੀ ਅਰਮਾਨ ਨਵਾਂਸ਼ਹਿਰ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।
ਪਿਛਲੀ ਖ਼ਬਰ ਹਲਕਾ ਇੰਚਾਰਜ ਚੌਧਰੀ ਹਨੀ ਟੌਂਸਾ ਵੱਲੋਂ ਬਿਮਲ, ਰੱਕੜ ਅਤੇ ਸਾਧੜਾ ਨੂੰ ਪੀ. ਏ. ਸੀ. ਪੰਜਾਬ ਦੇ ਮੈਂਬਰ ਲਗਾਉਣ ’ਤੇ ਪ੍ਰਧਾ... ਅਗਲੀ ਖ਼ਬਰ ਤੀਆਂ ਦਾ ਤਿਉਹਾਰ ਭਾਰੀ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।