ਸ਼੍ਰੋਮਣੀ ਅਕਾਲੀ ਦਲ (ਬ) ਪੰਜਾਬ ਵਿੱਚ ਮੁੜ ਸਰਕਾਰ ਬਣਾਏਗਾ - ਦਲਜੀਤ ਸਿੰਘ ਘੁੰਮਣ
ਕਟਾਰੀਆਂ, 6 ਅਗਸਤ (ਪ੍ਰੇਮੀ ਸੰਧਵਾਂ) - ਸੀਨੀਅਰ ਕਿਸਾਨ ਤੇ ਅਕਾਲੀ ਆਗੂ ਦਲਜੀਤ ਸਿੰਘ ਘੁੰਮਣ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਇਕੋ ਇਕ ਦੌਰ ਉਹ ਸੀ, ਜਦੋਂ ਹਰ ਵਰਗ ਤੇ ਹਰ ਖੇਤਰ ਵਿੱਚ ਬੇਮਿਸਾਲ ਵਿਕਾਸ ਹੋਇਆ ਤੇ ਉਹ ਦੌਰ ਅਕਾਲੀ ਦਲ ਬਾਦਲ ਸਰਕਾਰ ਦਾ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੇ 10 ਸਾਲਾਂ ਦੇ ਕੀਤੇ ਵਿਕਾਸ ਕਾਰਜ ਮੌਜੂਦਾ ਸਰਕਾਰ ਨੂੰ ਅੱਜ ਵੀ ਮਾਤ ਪਾਉਂਦੇ ਹਨ।
ਅਜੀਤ ਡੈਸਕ
07-08-2026