ਲਾਇਨ ਅਮਨ ਅਨੰਦ ਸਾਥੀ ਮੈਂਬਰਾਂ ਨਾਲ ਫੱਤੂਵਾਣਾ ਬਿਰਧ ਆਸ਼ਰਮ ਵਿਖੇ ਜਨਮ ਦਿਨ ਮਨਾਉਣ ਮੌਕੇ। ਲਾਇਨ ਅਮਨ ਅਨੰਦ ਨੇ ਆਪਣਾ ਜਨਮ ਦਿਨ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਮਨਾਇਆ
ਮੁਕੰਦਪੁਰ, 1 ਅਗਸਤ (ਅਮਰੀਕ ਸਿੰਘ ਢੀਂਡਸਾ) - ਲਾਇਨ ਕਲੱਬ ਮੁਕੰਦਪੁਰ ਵੱਲੋਂ ਲਾਇਨ ਅਮਨ ਅਨੰਦ ਦਾ ਜਨਮ ਦਿਨ ਰਾਜਾ ਸਾਹਿਬ ਬਿਰਧ ਆਸ਼ਰਮ ਫਤੂਆਣਾ ਵਿਖੇ ਬਜ਼ੁਰਗਾਂ ਨਾਲ ਬੈਠ ਕੇ ਮਨਾਇਆ। ਇਸ ਸਮੇਂ ਕਲੱਬ ਵੱਲੋਂ ਬਿਰਧ ਆਸ਼ਰਮ ਵਿੱਚ ਰਹਿ ਰਹੇ ਸਾਰੇ ਬਿਰਧਾਂ ਨੂੰ ਫਲ ਫਰੂਟ ਵੰਡਿਆ ਗਿਆ।
ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਅਸ਼ਟਮੀ ਸਮਾਗਮ ਕਰਵਾਇਆ
02-08-2026