09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

4 ਦਿਨ ਬੰਦ ਰਹੇਗੀ ਬਲਾਚੌਰ ਦੀ ਮੋਬਾਈਲ ਮਾਰਕੀਟ

ਅਜੀਤ ਡੈਸਕ 13-06-2026
ਬਲਾਚੌਰ, 12 ਜੂਨ (ਦੀਦਾਰ ਸਿੰਘ ਬਲਾਚੌਰੀਆ)-ਅਤਿ ਦੀ ਗਰਮੀ ਤੋਂ ਰਾਹਤ ਪਾਉਣ ਦੇ ਮਕਸਦ ਨਾਲ ਬਲਾਚੌਰ ਦੀ ਮੋਬਾਈਲ ਮਾਰਕੀਟ ਚਾਰ ਦਿਨ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਬਾਬਾ ਬਲਰਾਜ ਪੰਜਾਬ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਾਣਾ ਭੀਮ ਸਿੰਘ ਪੁੱਤਰ ਸਵ. ਰਾਣਾ ਪ੍ਰਧਾਨ ਸਿੰਘ ਨੇ ਦੱਸਿਆ ਕਿ ਇਹ ਛੁੱਟੀਆਂ ਮਿਤੀ 18, 19, 20 ਤੇ 21 ਜੂਨ ਤੱਕ ਰਹਿਣਗੀਆਂ।
ਪਿਛਲੀ ਖ਼ਬਰ ਡਾ. ਅੰਬੇਡਕਰ ਇਨਾਮੀ ਪ੍ਰਤੀਯੋਗਤਾ ਦੀਆਂ ਪੁਸਤਕਾਂ ਛਪ ਕੇ ਤਿਆਰ-ਡਾ. ਕਸ਼ਮੀਰ ਚੰਦ ਅਗਲੀ ਖ਼ਬਰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤੀ ਜਾ ਸਕਦੀ ਰਜਿਸਟ੍ਰੇਸ਼ਨ -ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।