25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਗਰਮੀ ਦੇ ਵਧ ਰਹੇ ਕਹਿਰ ਦੇ ਮੱਦੇਨਜ਼ਰ ਵੱਧ ਤੋਂ ਵੱਧ ਬੂਟੇ ਲਗਾਉਣੇ ਅਜੋਕੇ ਸਮੇਂ ਦੀ ਮੁੱਖ ਲੋੜ-ਦਲਜੀਤ ਸਿੰਘ

ਅਜੀਤ ਡੈਸਕ 23-05-2026
ਕਟਾਰੀਆਂ, 22 ਮਈ (ਪ੍ਰੇਮੀ ਸੰਧਵਾਂ)-ਕੋਆਪ੍ਰੇਟਿਵ ਸੁਸਾਇਟੀ ਫਰਾਲਾ ਤੇ ਬਾਬਾ ਭਗਵਾਨ ਦਾਸ ਦੇ ਮੰਦਰ ਦੇ ਨੇੜੇ ਪੈਂਦੇ ਹੁੰਦਲ ਇੰਟਰਪ੍ਰਾਈਜ ਕਾਮਨ ਸਰਵਿਸ ਸੈਂਟਰ ਫਰਾਲਾ ਦੇ ਮੈਨੇਜਿੰਗ ਡਾਇਰੈਕਟਰ ਤੇ ਗਰੀਬਾਂ ਦੇ ਸੱਚੇ ਹਮਦਰਦ ਦਲਜੀਤ ਸਿੰਘ ਹੁੰਦਲ ਨੇ ਮਨੁੱਖ ਵਲੋਂ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਰੁੱਖਾਂ ਦੀ ਕੀਤੀ ਜਾਂਦੀ ਕਟਾਈ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਪ੍ਰੈਨ ਮਹੀਨੇ ਤੋਂ ਗਰਮੀ ਦੇ ਵੱਧ ਰਹੇ ਕਹਿਰ ਲਈ ਮਨੁੱਖ ਹੀ ਆਪਣੀਆਂ ਗਲਤੀਆਂ ਦਾ ਜ਼ਿੰਮੇਵਾਰ ਹੈ ਕਿਉਂਕਿ ਜਿੰਨੇ ਰੁੱਖਾਂ ਦਾ ਬੇਵਜਾ ਉਜਾੜਾ ਹੋ ਰਿਹਾ ਹੈ ਉਨੇ ਬੂਟੇ ਲਗਾ ਕੇ ਪਾਲੇ ਨਹੀਂ ਜਾ ਰਹੇ | ਹੁੰਦਲ ਇੰਟਰਪ੍ਰਾਈਜ਼ ਕਾਮਨ ਸਰਵਿਸ ਸੈਂਟਰ ਫਰਾਲਾ ਦੇ ਐਮ. ਡੀ. ਦਲਜੀਤ ਸਿੰਘ ਹੁੰਦਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਖੁਸ਼ੀ ਦੇ ਸਮਾਗਮ ਮੌਕੇ ਫਜੂਲ ਖਰਚਿਆਂ ਤੋਂ ਦੂਰ ਰਹਿ ਕੇ ਸਿਰਫ ਵੱਧ ਤੋਂ ਵੱਧ ਬੂਟੇ ਲਗਾਉਣ |
ਪਿਛਲੀ ਖ਼ਬਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਂਚ ਦੌਰਾਨ ਸਕੂਲੀ ਬੱਸਾਂ ਦਾ ਕੱਟੇ ਚਲਾਨ ਬੱਚਿਆਂ ਦੀ ਸੇਫਟੀ ਨੂੰ ਪੂਰੀ ਤਰ੍ਹਾਂ ਯਕੀ... ਅਗਲੀ ਖ਼ਬਰ ਗਰਮੀ ਦੇ ਵਧ ਰਹੇ ਕਹਿਰ ਦੇ ਮੱਦੇਨਜ਼ਰ ਵੱਧ ਤੋਂ ਵੱਧ ਬੂਟੇ ਲਗਾਉਣੇ ਅਜੋਕੇ ਸਮੇਂ ਦੀ ਮੁੱਖ ਲੋੜ-ਦਲਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।