12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਤੀਰਥ ਯਾਤਰਾ ਯੋਜਨਾ ਤਹਿਤ ਬਲਾਚੌਰ ਤੋਂ ਸੰਗਤ ਵਾਲੀ ਬੱਸ ਰਵਾਨਾ

ਅਜੀਤ ਡੈਸਕ 12-04-2026
ਬਲਾਚੌਰ, 11 ਅਪ੍ਰੈਲ (ਨਰੇਸ਼ ਧੌਲ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਬਲਾਚੌਰ ਤੋਂ ਵਿਧਾਇਕਾ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਹਲਕਾ ਕੋਆਰਡੀਨੇਟਰ ਅਨਿਲ ਨਾਹਰ, ਤਹਿਸੀਲ ਪ੍ਰਧਾਨ ਕੁਲਦੀਪ ਸਿੰਘ ਆਦਿ ਦੀ ਅਗਵਾਈ ਹੇਠ ਵਾਰਡ ਨੰਬਰ ਅੱਠ ਤੋਂ ਵੱਖ-ਵੱਖ ਤੀਰਥ ਸਥਾਨਾਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ, ਦੁਰਗਿਆਣਾ ਮੰਦਰ, ਵਾਲਮੀਕੀ ਤੀਰਥ ਅਸਥਾਨ, ਬਾਘਾ ਬਾਰਡਰ ਆਦਿ ਲਈ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਨ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਅਨਿਲ ਨਾਹਰ, ਹਰਮੇਸ਼ ਲਾਲ ਭੁੱਟੋ ਸਾਬਕਾ ਐਮ.ਸੀ, ਰਵਿੰਦਰ ਪਾਲ, ਚਮਨ ਲਾਲ, ਰਾਮ ਪਾਲ, ਨਿਰਮਲਾ ਐਮ.ਸੀ, ਕੇਵਲ ਕਿ੍ਸ਼ਨ, ਚਮਨ ਲਾਲ, ਪਵਨ ਕੈਂਥ, ਰੇਸ਼ਮ ਕੌਰ, ਰੂਪਾ ਰਾਣੀ, ਨਰੇਸ਼ ਪਾਲ, ਕਸ਼ਮੀਰ ਕੌਰ, ਲੱਛਮੀ ਦੇਵੀ, ਮਲਕੀਤ ਕੌਰ, ਕਿ੍ਸ਼ਨਾ ਦੇਵੀ ਅਤੇ ਸਮੂਹ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਦਸਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਦੀ ਵਿਦਿਆਰਥਣ ਨੇ ਮੈਰਿਟ ਸੂਚੀ 'ਚ 16ਵਾਂ ਸਥਾਨ ਕੀਤ... ਅਗਲੀ ਖ਼ਬਰ ਬੀ.ਵੀ.ਐਨ. ਹਾਈ ਸਕੂਲ ਬਟਾਲਾ ਦੀ 8ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।