12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 07-03-2026
ਬਲਾਚੌਰ, 6 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਸਬ ਡਵੀਜ਼ਨ ਨੰਬਰ 1 ਤੇ 2 ਬਲਾਚੌਰ ਦੇ ਬਿਜਲੀ ਖਪਤਕਾਰਾਂ ਨੂੰ 7 ਮਾਰਚ ਨੂੰ ਬਿਜਲੀ ਬੰਦ ਸੰਬੰਧੀ ਜੇ. ਈ. ਜਸਵਿੰਦਰਪਾਲ ਨੇ ਦੱਸਿਆ ਕਿ ਬਿਜਲੀ ਲਾਈਨਾਂ ਤੇ ਯੰਤਰਾਂ ਦੀ ਜ਼ਰੂਰੀ ਮੁਰੰਮਤ ਕਾਰਨ 66 ਕੇ.ਵੀ ਸਬ-ਸਟੇਸ਼ਨ ਬਲਾਚੌਰ, ਕਾਠਗੜ੍ਹ, ਕਰਾਵਰ ਅਤੇ ਭੱਦੀ ਤੋਂ ਚੱਲਣ ਵਾਲੇ ਸਮੂਹ ਪਿੰਡਾਂ ਤੇ ਸ਼ਹਿਰਾਂ ਦੀ ਬਿਜਲੀ ਸਪਲਾਈ 7 ਮਾਰਚ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਬਿਜਲੀ ਕੱਟ ਦਾ ਸਮਾਂ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ ਹੈ |
ਪਿਛਲੀ ਖ਼ਬਰ ਸੰਧਵਾਂ ਦੇ ਵਸੋਂ ਵਾਲੇ ਖੇਤਰ 'ਚ ਪੈਂਦੇ ਛੱਪੜ 'ਤੇ ਸੜਕ ਵੱਲ ਦੇ ਪਾਸੇ ਰੇਿਲੰਗ ਨਾ ਹੋਣ ਕਾਰਨ ਰਾਹਗੀਰ ਤੇ ਪਿੰਡ ਵਾਸੀ ਪ... ਅਗਲੀ ਖ਼ਬਰ ਐੱਨ. ਆਰ. ਆਈ. 9 ਸਾਇਡ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਕੀਤਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।