26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

dfff

ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪਾਵਰਕਾਮ ਡਵੀਜ਼ਨ ਅੱਡਾ ਦਾਖਾ ਅਧੀਨ 11 ਕੇ. ਵੀ.

ਅਜੀਤ ਡੈਸਕ 26-11-2026
ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪਾਵਰਕਾਮ ਡਵੀਜ਼ਨ ਅੱਡਾ ਦਾਖਾ ਅਧੀਨ 11 ਕੇ.ਵੀ. ਭਨੋਹੜ ਸ਼ਹਿਰੀ, ਬੱਦੋਵਾਲ ਦਿਹਾਤੀ, ਹਸਨਪੁਰ ਦਿਹਾਤੀ, ਭਨੋਹੜ ਸ਼ਹਿਰੀ, ਜਾਂਗਪੁਰ ਦਿਹਾਤੀ, ਦਾਖਾ ਦਿਹਾਤੀ, ਈਸੇਵਾਲ ਦਿਹਾਤੀ, ਈਸੇਵਾਲ ਸ਼ਹਿਰੀ, ਅੰਬੇਰਾ ਹੋਮਜ਼ ਸ਼ਹਿਰੀ, ਤਲਵੰਡੀ ਦਿਹਾਤੀ ਕੁਝ ਹੋਰ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਵੀਰਵਾਰ, 26 ਨਵੰਬਰ ਨੂੰ ਸਵੇਰ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਬਿਜਲੀ ਮੰਡਲ ਦਾਖਾ ਦੇ ਐੱਸ.ਡੀ.ਓ ਜਸਕਿਰਨਪ੍ਰੀਤ ਸਿੰਘ ਉਪਰੋਕਤ ਇਲਾਕੇ ਨਾਲ ਜੁੜੇ ਪਾਵਰਕਮ ਖ਼ਪਤਕਾਰਾਂ ਨੂੰ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਉਕਤ ਫੀਡਰਾਂ ਦੀ ਬਿਜਲੀ ਦਿਨ ਭਰ ਲਈ ਬੰਦ ਕਰਨੀ ਪੈ ਰਹੀ ਹੈ। ਇਨ੍ਹਾਂ ਫੀਡਰਾਂ ਤੋਂ ਸਪਲਾਈ ਸ਼ਾਮ 5 ਵਜੇ ਤੋਂ ਬਾਅਦ ਆਮ ਵਾਂਗ ਹੋਵੇਗੀ।
ਪਿਛਲੀ ਖ਼ਬਰ ਕੱਚੇ ਕਾਮੇ ਪੱਕੇ ਕਰਵਾਉਣ ਲਈ ਜੰਗਲਾਤ ਵਰਕਰ 27 ਨੂੰ ਦਿੜ੍ਹਬਾ ਵਿਖੇ ਲਾਉਣਗੇ ਪੱਕਾ ਮੋਰਚਾ -ਅਮਰੀਕ ਸਿੰਘ ਅਗਲੀ ਖ਼ਬਰ ‘ ਆਪ’ ਵਲੋਂ ਮੋਗਾ ਵਿਖੇ ਕੀਤੀ ਜਾ ਰਹੀ ਰੈਲੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ- ਰੂਮੀ, ਨੋਨੀ ਸਿੱਧਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।