05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦੀਦਾਰ ਸੰਧੂ ਦੀ ਯਾਦ ’ਚ ਭਰੋਵਾਲ ਮੇਲੇ ਦੀਆਂ ਤਿਆਰੀਆਂ ਸ਼ੁਰੂੁ

ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬੀ ਗਾਇਕੀ ਦੇ ਬਾਬਾ ਬੋਹੜ, ਸਿਰਮੌਰ ਗਾਇਕ ਦੀਦਾਰ ਸੰਧੂ ਦੀ ਯਾਦ ’ਚ 35ਵਾਂ ਦੀਦਾਰ ਸੰਧੂ ਯਾਦਗਾਰੀ ਮੇਲਾ 21 ਨਵੰਬਰ ਨੂੰ ਪਿੰਡ ਭਰੋਵਾਲ ਖੁਰਦ (ਲੁਧਿ:) ਵਿਖੇ ਲੱਗ ਰਿਹਾ, ਇਹ ਜਾਣਕਾਰੀ ਮੇਲੇ ਦੇ ਸਰਪ੍ਰਸਤ ਗਾਇਕ ਜਗਮੋਹਣ ਸੰਧੂ ਵਲੋਂ ਦਿੱਤੀ ਗਈ । ਪੰਜਾਬੀ ਸੱਭਿਆਚਾਰ ਦੇ ਗੀਤਕਾਰ ਤੇ ਗਾਇਕ ਦੀਦਾਰ ਸੰਧੂ ਯਾਦਗਾਰੀ ਮੇਲੇ ਵਿਚ ਜਿਥੇ ਰਾਜ ਭਰ ’ਚੋਂ ਨਾਮਵਰ ਗਾਇਕ ਪਹੁੰਚ ਰਹੇ ਹਨ, ਉਥੇ ਰਾਜਨੀਤਿਕ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਹਲਕਾ ਦਾਖਾ ਐੱਮ.

ਦੀਦਾਰ ਸੰਧੂ, ਜਗਮੋਹਣ ਸੰਧੂ 05-11-2026
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬੀ ਗਾਇਕੀ ਦੇ ਬਾਬਾ ਬੋਹੜ, ਸਿਰਮੌਰ ਗਾਇਕ ਦੀਦਾਰ ਸੰਧੂ ਦੀ ਯਾਦ ’ਚ 35ਵਾਂ ਦੀਦਾਰ ਸੰਧੂ ਯਾਦਗਾਰੀ ਮੇਲਾ 21 ਨਵੰਬਰ ਨੂੰ ਪਿੰਡ ਭਰੋਵਾਲ ਖੁਰਦ (ਲੁਧਿ:) ਵਿਖੇ ਲੱਗ ਰਿਹਾ, ਇਹ ਜਾਣਕਾਰੀ ਮੇਲੇ ਦੇ ਸਰਪ੍ਰਸਤ ਗਾਇਕ ਜਗਮੋਹਣ ਸੰਧੂ ਵਲੋਂ ਦਿੱਤੀ ਗਈ । ਪੰਜਾਬੀ ਸੱਭਿਆਚਾਰ ਦੇ ਗੀਤਕਾਰ ਤੇ ਗਾਇਕ ਦੀਦਾਰ ਸੰਧੂ ਯਾਦਗਾਰੀ ਮੇਲੇ ਵਿਚ ਜਿਥੇ ਰਾਜ ਭਰ ’ਚੋਂ ਨਾਮਵਰ ਗਾਇਕ ਪਹੁੰਚ ਰਹੇ ਹਨ, ਉਥੇ ਰਾਜਨੀਤਿਕ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਪੰਜਾਬ ਕਾਂਗਰਸ ਦੇ ਜਨ: ਸਕੱਤਰ ਕੈਪਟਨ ਸੰਦੀਪ ਸੰਧੂ, ਆਪ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ. ਐੱਨ. ਐੱਸ. ਕੰਗ ਨੂੰ ਮੇਲਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸੱਦਾ ਪੱਤਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਜਥੇਦਾਰ ਪ੍ਰਮਿੰਦਰ ਸਿੰਘ ਚੀਮਾ, ਸੀਨੀ: ਆਗੂ ਮਲਕੀਤ ਸਿੰਘ ਹਠੂਰ ਅਗਲੀ ਖ਼ਬਰ ਗਰੀਨ ਦੀਵਾਲੀ ਮਨਾਉਣ ਲਈ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।