04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਡਾ. ਅਮਰਪ੍ਰੀਤ ਸਿੰਘ ਦਿਓਲ ਨਾਲ ਕੀਤਾ ਦੁੱਖ ਸਾਂਝਾ

ਮੁੱਲਾਂਪੁਰ-ਦਾਖਾ, 3 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ: ਅਮਰਪ੍ਰੀਤ ਸਿੰਘ (ਦਿਓਲ ਹਸਪਤਾਲ) ਮੰਡੀ ਮੁੱਲਾਂਪੁਰ ਦਾਖਾ ਦੀ ਅੰਮੀ ਅੰਮ੍ਰਿਤਪਾਲ ਕੌਰ ਦਿਓਲ ਦੇ ਅਕਾਲ ਚਲਾਣਾ ’ਤੇ ਸੰਤ ਨਰਸਿੰਗ ਹੋਮ ਮੁਖੀ ਡਾ: ਹਰੀਸ਼ ਲੂਥਰਾ, ਡਾ: ਚਾਂਦ ਲੂਥਰਾ, ਸੀਰਤ ਨਰਸਿੰਗ ਹੋਮ ਮੁਖੀ ਡਾ: ਇੰਦਰਵੀਰ ਸਿੰਘ, ਡਾ: ਸਮੀਰ ਗਰਗ, ਡਾ: ਭੁਪਿੰਦਰ ਸਿੰਘ ਸਰਾਂ, ਡਾ: ਰਾਜਪਾਲ ਸਿੰਘ ਗਰੇਵਾਲ, ਡਾ: ਸੁਖਦੇਵ ਸਿੰਘ ਧਾਲੀਵਾਲ, ਡਾ: ਅਮਰਜੀਤ ਸਿੰਘ ਪੰਡੋਰੀ ਨਰਸਿੰਗ ਹੋਮ, ਡਾ: ਗੁਰਪ੍ਰੀਤ ਸਿੰਘ ਆਸਟ੍ਰੇਲੀਆ, ਡਾ: ਐੱਸ. ਐੱਸ ਸੈਣੀ, ਡਾ: ਅਜੇਵੀਰ ਸਿੰਘ, ਡਾ: ਹਰਦਿਲਪ੍ਰੀਤ ਸਿੰਘ ਸੇਖੋਂ, ਸੁਖਪ੍ਰੀਤ ਸਿੰਘ ਸਵਰਨ ਹਸਪਤਾਲ, ਡਾ: ਅਸ਼ਵਨੀ ਗੁਪਤਾ, ਡਾ: ਮਨਮੀਤ ਸਿੰਘ ਖਰਬੰਦਾ, ਡਾ: ਹਰਸਿਮਰਨਜੋਤ ਸਿੰਘ ਸੇਖੋਂ ਅਕਾਲ ਹਸਪਤਾਲ ਵਲੋਂ ਡਾ: ਅਮਰਪ੍ਰੀਤ ਸਿੰਘ ਦਿਓਲ, ਡਾ: ਰੂਹੀ ਦਿਓਲ, ਡਾ: ਪ੍ਰੀਤਰੰਜਨ ਘੁੰਮਣ, ਡਾ: ਸਿਮਰਪ੍ਰੀਤ ਕੌਰ ਮਾਨ ਨਾਲ ਦੁੱਖ ਪ੍ਰਗਟਾਇਆ ਗਿਆ।

ਅੰਮ੍ਰਿਤਪਾਲ ਕੌਰ ਦਿਓਲ 04-11-2026
ਮੁੱਲਾਂਪੁਰ-ਦਾਖਾ, 3 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ: ਅਮਰਪ੍ਰੀਤ ਸਿੰਘ (ਦਿਓਲ ਹਸਪਤਾਲ) ਮੰਡੀ ਮੁੱਲਾਂਪੁਰ ਦਾਖਾ ਦੀ ਅੰਮੀ ਅੰਮ੍ਰਿਤਪਾਲ ਕੌਰ ਦਿਓਲ ਦੇ ਅਕਾਲ ਚਲਾਣਾ ’ਤੇ ਸੰਤ ਨਰਸਿੰਗ ਹੋਮ ਮੁਖੀ ਡਾ: ਹਰੀਸ਼ ਲੂਥਰਾ, ਡਾ: ਚਾਂਦ ਲੂਥਰਾ, ਸੀਰਤ ਨਰਸਿੰਗ ਹੋਮ ਮੁਖੀ ਡਾ: ਇੰਦਰਵੀਰ ਸਿੰਘ, ਡਾ: ਸਮੀਰ ਗਰਗ, ਡਾ: ਭੁਪਿੰਦਰ ਸਿੰਘ ਸਰਾਂ, ਡਾ: ਰਾਜਪਾਲ ਸਿੰਘ ਗਰੇਵਾਲ, ਡਾ: ਸੁਖਦੇਵ ਸਿੰਘ ਧਾਲੀਵਾਲ, ਡਾ: ਅਮਰਜੀਤ ਸਿੰਘ ਪੰਡੋਰੀ ਨਰਸਿੰਗ ਹੋਮ, ਡਾ: ਗੁਰਪ੍ਰੀਤ ਸਿੰਘ ਆਸਟ੍ਰੇਲੀਆ, ਡਾ: ਐੱਸ.ਐੱਸ ਸੈਣੀ, ਡਾ: ਅਜੇਵੀਰ ਸਿੰਘ, ਡਾ: ਹਰਦਿਲਪ੍ਰੀਤ ਸਿੰਘ ਸੇਖੋਂ, ਸੁਖਪ੍ਰੀਤ ਸਿੰਘ ਸਵਰਨ ਹਸਪਤਾਲ, ਡਾ: ਅਸ਼ਵਨੀ ਗੁਪਤਾ, ਡਾ: ਮਨਮੀਤ ਸਿੰਘ ਖਰਬੰਦਾ, ਡਾ: ਹਰਸਿਮਰਨਜੋਤ ਸਿੰਘ ਸੇਖੋਂ ਅਕਾਲ ਹਸਪਤਾਲ ਵਲੋਂ ਡਾ: ਅਮਰਪ੍ਰੀਤ ਸਿੰਘ ਦਿਓਲ, ਡਾ: ਰੂਹੀ ਦਿਓਲ, ਡਾ: ਪ੍ਰੀਤਰੰਜਨ ਘੁੰਮਣ, ਡਾ: ਸਿਮਰਪ੍ਰੀਤ ਕੌਰ ਮਾਨ ਨਾਲ ਦੁੱਖ ਪ੍ਰਗਟਾਇਆ ਗਿਆ। ਡਾ: ਅਰਜਨ ਸਿੰਘ ਦਿਓਲ ਅਨੁਸਾਰ ਉਨ੍ਹਾਂ ਦੀ ਦਾਦੀ ਮਾਂ ਨਮਿਤ ਪਾਠ ਦਾ ਭੋਗ, ਅੰਤਿਮ ਅਰਦਾਸ ਦਿਨ ਮੰਗਲਵਾਰ, 10 ਨਵੰਬਰ ਦੁਪਹਿਰ 12 ਤੋਂ 1 ਵਜੇ ਤੱਕ ਗੁਰਮਤਿ ਭਵਨ (ਹਰਨੇਕ ਨਗਰ) ਅੱਡਾ ਦਾਖਾ ਮੰਡੀ ਮੁੱਲਾਂਪੁਰ (ਲੁਧਿ:) ਵਿਖੇ ਹੋਵੇਗੀ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਤੇਲੂ ਰਾਮ ਬਾਂਸਲ, ਜਥੇਦਾਰ ਮੱਘਰ ਸਿੰਘ ਬੜੈਚ, ਅਮਰਜੀਤ ਸਿੰਘ ਮੁੱਲਾਂਪੁਰ, ਮਨਿੰਦਰ ਸਿੰਘ ਮਿੰਨਾ, ਕੁਲਜਿੰਦਰ ਸਿੰਘ ਬੱਬੂ ਗਰੇਵਾਲ, ਨਿਰਭੈ ਸਿੰਘ ਪੰਡੋਰੀ ਵਲੋਂ ਵੀ ਦਿਓਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।੍ਰ
ਪਿਛਲੀ ਖ਼ਬਰ ਐੱਸ. ਡੀ .ਐੱਮ. ਵਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਕਰੇਨ, ਟੈਂਪੂ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ, 2 ਵਿਅਕਤੀ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।