29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪੁਰਾਣੀ ਦਾਣਾ ਮੰਡੀ ਜਗਰਾਉਂ ਵਿਖੇ ਰਾਜ ਤਿਲਕ ਸਮਾਗਮ ਕਰਵਾਇਆ

ਜਗਰਾਉਂ, 28 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)- ਸ੍ਰੀ ਮਹਾਵੀਰ ਦੁਸਹਿਰਾ ਕਮੇਟੀ ਜਗਰਾਉਂ ਵਲੋਂ ਪੁਰਾਣੀ ਦਾਣਾ ਮੰਡੀ ਵਿਖੇ ਰੰਗ ਬਰੰਗੇ ਫੁੱਲਾਂ ਨਾਲ ਸਜੇ ਪੰਡਾਲ ’ਚ ਰਾਜ ਤਿਲਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਘਨੱਈਆ ਮਿੱਤਲ ਭਜ਼ਨ ਮੰਡਲੀ ਵਲੋਂ ਭਜ਼ਨਾਂ ਦਾ ਗਾਇਣ ਕਰਕੇ ਸ੍ਰੀ ਰਾਮ ਜੀ ਦੀ ਪ੍ਰਸੰਸਾ ਕੀਤੀ ਗਈ।

ਅਜੀਤ ਡੈਸਕ 29-10-2026
ਜਗਰਾਉਂ, 28 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)- ਸ੍ਰੀ ਮਹਾਵੀਰ ਦੁਸਹਿਰਾ ਕਮੇਟੀ ਜਗਰਾਉਂ ਵਲੋਂ ਪੁਰਾਣੀ ਦਾਣਾ ਮੰਡੀ ਵਿਖੇ ਰੰਗ ਬਰੰਗੇ ਫੁੱਲਾਂ ਨਾਲ ਸਜੇ ਪੰਡਾਲ ’ਚ ਰਾਜ ਤਿਲਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਘਨੱਈਆ ਮਿੱਤਲ ਭਜ਼ਨ ਮੰਡਲੀ ਵਲੋਂ ਭਜ਼ਨਾਂ ਦਾ ਗਾਇਣ ਕਰਕੇ ਸ੍ਰੀ ਰਾਮ ਜੀ ਦੀ ਪ੍ਰਸੰਸਾ ਕੀਤੀ ਗਈ। ਇਸ ਸਮਾਗਮ ਵਿਚ ਲੋਕਾਂ ਨੂੰ ਪਲਾਸਟਿਕ ਦੇ ਬਰਤਨ ਨਾ ਵਰਤਣ ਦਾ ਵੀ ਸੁਨੇਹਾ ਦਿੱਤਾ ਗਿਆ। ਪ੍ਰਧਾਨ ਅੁੰਕਰ ਗੁਪਤਾ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਐਸ.ਆਰ. ਕਲੇਰ, ਸਤੀਸ਼ ਕੁਮਾਰ ਦੌਧਰੀਆ, ਰਾਜੇਸ਼ ਇੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸਿੱਧੂ, ਮਨਮੋਹਣ ਕਤਿਆਲ, ਹਰੀ ਓਮ ਮਿੱਤਲ, ਅੰਕੁਰ ਗੁਪਤਾ, ਅਨਮੋਲ ਗੁਪਤਾ, ਵਿਸ਼ਾਲ ਗੋਇਲ, ਅਜੇ ਗੋਇਲ, ਅਜੀਤ ਸਿੰਘ ਅਖਾੜਾ, ਡਾ. ਰਜਿੰਦਰ ਸ਼ਰਮਾ, ਰਜਿੰਦਰ ਜੈਨ, ਕਾਕਾ ਸੁਸ਼ੀਲ, ਵਿਜੇ ਦਾਨਵ, ਅੰਕੁਸ਼ ਧੀਰ, ਵਿਵੇਕ ਭਾਰਤਵਾਜ, ਸਾਜਨ ਮਲਹੋਤਰਾ, ਤੀਰਥ ਸਿੰਗਲਾ, ਕਮਲ ਜੈਨ , ਪੰਕਜ ਗਰੋਵਰ , ਪਰਸ਼ੋਤਮ ਅਗਰਵਾਲ ਦਰਸ਼ੀ ਸਿੰਗਲਾ, ਵਿਜੇ ਗਰਗ ਕੈਪਟਨ ਨਰੇਸ਼ ਵਰਮਾ, ਨਵੀਨ ਗੋਇਲ, ਰਵੀ ਗੋਇਲ, ਆਦਿਲ ਬਾਂਸਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਰਜੀਤ ਸਿੰਘ ਗਿੱਲ ਦਾ ਦਿਹਾਂਤ, ਸਸਕਾਰ ਅੱਜ ਮੁੱਲਾਂਪੁਰ ’ਚ ਅਗਲੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਿੰਡ ਕਮਾਲਪੁਰੇ ‘ਲੋਕ ਮਿਲਣੀ’ ਪ੍ਰੋਗਰਾਮ ’ਚ ਸ਼ਾਮਿਲ ਹੋਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।