ਗੋਲਡੀ ਨਰਵਾਲ ਤੇ ਪੰਚਾਇਤ ਨੇ ਲੋੜਵੰਦ ਪਰਿਵਾਰਾਂ ਨੂੰ ਮਕਾਨਾਂ ਦੀ ਰਿਪੇਅਰ ਲਈ ਚੈੱਕ ਵੰਡੇ
ਚੌਲਾਂਗ, 11 ਨਵੰਬਰ (ਸੁਖਦੇਵ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਜੌੜਾ ਵਿਖੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਅਤੇ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਦੀ ਅਗਵਾਈ ’ਚ ਲੋੜਵੰਦ ਪਰਿਵਾਰਾਂ ਨੂੰ ਘਰ ਦੀ ਮੁਰੰਮਤ ਵਾਸਤੇ ਕਰੀਬ ਢਾਈ ਲੱਖ ਰੁਪਏ ਦੇ ਚੈੱਕ ਜਾਰੀ ਕੀਤੇ ਗਏ ਹਨ ਜੋ ਅੱਜ ਪਿੰਡ ਜੌੜਾ ਦੀ ਪੰਚਾਇਤ ਵਲੋਂ ਲਾਭਪਾਤਰੀਆਂ ਨੂੰ ਦੇ ਦਿੱਤੇ ਗਏ। ਸਰਪੰਚ ਗੋਲਡੀ ਨਰਵਾਲ, ਡਾ.
ਅਜੀਤ ਡੈਸਕ
12-11-2026