ਮੋਹਿੰਦਰ ਸਿੰਘ ਨਮਿਤ ਚੌਬਰਸੀ ਸਮਾਗਮ 25 ਨੂੰ
ਤਲਵਾੜਾ, 23 ਅਕਤੂਬਰ (ਮਨੀਸ਼ਾ ਮਹਿਤਾ)-ਮੋਹਿੰਦਰ ਸਿੰਘ ਸੇਵਾ ਮੁਕਤ ਪ੍ਰਿੰਸੀਪਲ ਡਾ. ਹਰਿ ਰਾਮ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਨਮਿਤ ਚੌਬਰਸੀ ਸਮਾਗਮ 25 ਅਕਤੂਬਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਕਰਵਾਇਆ ਜਾ ਰਿਹਾ ਹੈ।
ਅਜੀਤ ਡੈਸਕ
24-10-2026