09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅੱਜ ਬਿਜਲੀ ਬੰਦ ਰਹੇਗੀ

ਹੁਸ਼ਿਆਰਪੁਰ, 8 ਅਕਤੂਬਰ (ਬਲਜਿੰਦਰਪਾਲ ਸਿੰਘ)-ਸਹਾਇਕ ਕਾਰਜਕਾਰੀ ਇੰਜੀਨੀਅਰ ਸਿਵਲ ਲਾਇਨ ਸ/ਡ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਅਕਤੂਬਰ ਨੂੰ 11 ਕੇ. ਵੀ.

ਅਜੀਤ ਡੈਸਕ 09-10-2026
ਹੁਸ਼ਿਆਰਪੁਰ, 8 ਅਕਤੂਬਰ (ਬਲਜਿੰਦਰਪਾਲ ਸਿੰਘ)-ਸਹਾਇਕ ਕਾਰਜਕਾਰੀ ਇੰਜੀਨੀਅਰ ਸਿਵਲ ਲਾਇਨ ਸ/ਡ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਅਕਤੂਬਰ ਨੂੰ 11 ਕੇ. ਵੀ. ਫਤਹਿਗੜ੍ਹ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਤੇ ਦਰੱਖਤਾਂ ਦੀ ਕਟਾਈ ਕਰਨ ਲਈ ਸਪਲਾਈ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ 11 ਕੇ. ਵੀ. ਫਤਹਿਗੜ੍ਹ ਫੀਡਰ ਅਧੀਨ ਆਉਂਦੇ ਮੁਹੱਲਾ ਬੰਸੀ ਨਗਰ, ਰਿਸ਼ੀ ਨਗਰ, ਸੁਤੈਹਰੀ ਖੁਰਦ, ਲਕਸ਼ਮੀ ਇਨਕਲੇਵ, ਸ਼ੰਕਰ ਨਗਰ, ਪੈਰਾਮਾਊਟ ਕਲੌਨੀ, ਦੀਪ ਨਗਰ, ਨਿਊ ਦੀਪ ਨਗਰ, ਨਵੀ ਸਬਜੀ ਮੰਡੀ, ਦਾਣਾ ਮੰਡੀ, ਸ੍ਰੀ ਗੁਰੂ ਗੌਬਿੰਦ ਸਿੰਘ ਨਗਰ, ਸੰਤੋਖ ਨਗਰ, ਰਣਜੀਤ ਨਗਰ, ਰੂਪ ਨਗਰ ਕੀਰਤੀ ਨਗਰ ਤੇ ਬੇਕ ਸਾਇਡ ਸੋਨਾਲੀਕਾ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।
ਪਿਛਲੀ ਖ਼ਬਰ ਬਸਪਾ ਵਲੋਂ ਡਾ. ਅੰਬੇਡਕਰ ਦੇ ਸਨਮਾਨ ਹਿੱਤ ਮੰਗਾਂ ਨਾ ਮੰਨਣ ‘ਤੇ ਡੀ. ਸੀ. ਦੀ ਕੋਠੀ ਦਾ ਘਿਰਾਓ ਦੀ ਚਿਤਾਵਨੀ ਅਗਲੀ ਖ਼ਬਰ ‘ ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਮੀਟਿੰਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।