07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਇੰਜ. ਲਲਿਤ ਪਾਲ ਨੂੰ ਸਦਮਾ, ਪਿਤਾ ਸਵਰਗਵਾਸ

ਤਲਵਾੜਾ, 6 ਅਕਤੂਬਰ (ਮਹਿਤਾ)-ਇੰਜ. ਲਲਿਤ ਪਾਲ ਐਮ.

ਸਵ. ਮਾਸਟਰ ਤਰਸੇਮ ਲਾਲ 07-10-2026
ਤਲਵਾੜਾ, 6 ਅਕਤੂਬਰ (ਮਹਿਤਾ)-ਇੰਜ. ਲਲਿਤ ਪਾਲ ਐਮ.ਡੀ. ਸਤਯਮ ਹਾਰਡਵੇਅਰ ਦੇ ਪਿਤਾ ਤਰਸੇਮ ਲਾਲ (76) ਵਾਸੀ ਲਲੋਤੇ ਸੇਵਾ ਮੁਕਤ ਅਧਿਆਪਕ ਦਾ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਹਲਕਾ ਇੰਚਾਰਜ ਕਾਂਗਰਸ ਮੁਕੇਰੀਆਂ ਇੰਦੂ ਬਾਲਾ ਸਾਬਕਾ ਵਿਧਾਇਕਾ ਮੁਕੇਰੀਆਂ, ਐਕਸੀਅਨ ਇੰਜ. ਵਿਨੈ ਠਾਕੁਰ, ਆੜ੍ਹਤੀ ਇੰਜ. ਮਨੀ ਠਾਕੁਰ, ਐਮ.ਡੀ. ਸਤਯਮ ਹਾਰਡਵੇਅਰ ਸਟੋਰ ਝੀਰ ਦਾ ਖੂਹ, ਇੰਸਟਰਕਟਰ ਦਿਨੇਸ਼ ਠਾਕੁਰ, ਇੰਸਟਰਕਟਰ ਨਿਰਮਲ ਸਿੰਘ ਗੇਰਾ, ਮਲਕੀਅਤ ਠਾਕੁਰ, ਸਰਪੰਚ ਰਾਜਿੰਦਰ ਠਾਕੁਰ ਲਲੋਤੇ, ਸਰਪੰਚ ਪ੍ਰੇਮ ਬਾਬਾ ਇਸ਼ਾ, ਕੁਲਵੰਤ ਠਾਕੁਰ, ਮੋਨੂੰ ਸ਼ਲੰਦਰ ਠਾਕੁਰ, ਸਰਪੰਚ ਚੱਕੜਿਆਲ ਆਦਿ ਤੋਂ ਇਲਾਵਾ ਸਮੂਹ ਰਿਸ਼ਤੇਦਾਰ, ਪਰਿਵਾਰਕ ਮੈਂਬਰ ਅਤੇ ਵੱਡੀ ਗਿਣਤੀ ’ਚ ਖੇਤਰ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਮੈਸ਼ ਪ੍ਰੋਲਾਈਫ ਹਸਪਤਾਲ ਨੇ ‘ਮੋਟਾਪਾ ਘਟਾਓ ਪ੍ਰੋਗਰਾਮ’ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਅਗਲੀ ਖ਼ਬਰ ਡੀ. ਸੀ. ਦਫ਼ਤਰ ਦੇ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।