ਕਸਬਾ ਸੈਲਾ ਖ਼ੁਰਦ ਪੁਲਿਸ ਚੌਕੀ ’ਚ ਮੁਲਾਜ਼ਮਾਂ ਦੀ ਘਾਟ, ਚੌਕੀ ਅਧੀਨ ਆਉਂਦੇ 22 ਪਿੰਡਾਂ ਲਈ ਸਿਰਫ਼ 4-5 ਮੁਲਾਜ਼ਮ
ਸੈਲਾ ਖ਼ੁਰਦ, 1 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ ‘ਤੇ ਸਥਿਤ ਕਸਬਾ ਸੈਲਾ ਖ਼ੁਰਦ ਦੀ ਪੁਲਿਸ ਚੌਕੀ ‘ਚ ਮੁਲਾਜ਼ਮਾਂ ਦੀ ਗਿਣਤੀ ਦੀ ਘਾਟ ਹੋਣ ਕਾਰਨ ਇਲਾਕੇ ਦੇ ਲੋਕ ਸੁਰੱਖਿਆ ਪੱਖੋਂ ਰੱਬ ਆਸਰੇ ਜੀਵਨ ਬਤੀਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਕਸਬਾ 30-35 ਪਿੰਡਾਂ ਦਾ ਕੇਂਦਰ ਹੈ।
ਕਸਬਾ ਸੈਲਾ ਖ਼ੁਰਦ ਦੀ ਪੁਲਿਸ ਚੌਂਕੀ ਦੀ ਇਮਾਰਤ ਦਾ ਬਾਹਰੀ ਦ੍ਰਿਸ਼। ਤਸਵੀਰ : ਹਰਵਿੰਦਰ ਸਿੰਘ ਬੰਗਾ
ਇਕ ਨਜ਼ਰ ਏਧਰ ਵੀ
02-10-2026