30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਮੁਕੇਰੀਆਂ ਵਲੋਂ ਸੁਰਜੀਤ ਸਿੰਘ ਮੁਹਾਲੀ ਦੀ ਜਿੱਤ ’ਤੇ ਖੁਸ਼ੀ ਦਾ ਇਜ਼ਹਾਰ ਸੈਨੇਟ ਚੋਣਾਂ ’ਚ ਸਾਥ ਦੇਣ ਲਈ ਵੋਟਰਾਂ ਦਾ ਧੰਨਵਾਦ

ਮੁਕੇਰੀਆਂ, 29 ਸਤੰਬਰ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਜੋ ਕਿ 20 ਸਤੰਬਰ ਨੂੰ ਮੁਕੰਮਲ ਹੋਈ ਹੈ, ਇਸ ਵਿਚ ਗ੍ਰੈਜੂਏਟ ਹਲਕੇ ਤੋਂ ਉਮੀਦਵਾਰ ਸੁਰਜੀਤ ਸਿੰਘ ਮੁਹਾਲੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੈਨਸ਼ਨਰਜ਼ ਯੂਨੀਅਨ ਨਰਿੰਦਰ ਸਿੰਘ ਗੋਲੀ, ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮੁਕੇਰੀਆਂ ਰਜਤ ਮਹਾਜਨ, ਪ੍ਰਧਾਨ ਪ.

ਅਜੀਤ ਡੈਸਕ 30-09-2026
ਮੁਕੇਰੀਆਂ, 29 ਸਤੰਬਰ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਜੋ ਕਿ 20 ਸਤੰਬਰ ਨੂੰ ਮੁਕੰਮਲ ਹੋਈ ਹੈ, ਇਸ ਵਿਚ ਗ੍ਰੈਜੂਏਟ ਹਲਕੇ ਤੋਂ ਉਮੀਦਵਾਰ ਸੁਰਜੀਤ ਸਿੰਘ ਮੁਹਾਲੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੈਨਸ਼ਨਰਜ਼ ਯੂਨੀਅਨ ਨਰਿੰਦਰ ਸਿੰਘ ਗੋਲੀ, ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮੁਕੇਰੀਆਂ ਰਜਤ ਮਹਾਜਨ, ਪ੍ਰਧਾਨ ਪ. ਸ. ਸ. ਫ਼ ਮਨਜੀਤ ਸਿੰਘ, ਤਹਿਸੀਲ ਪ੍ਰਧਾਨ ਪੈਨਸ਼ਨਰ ਯੂਨੀਅਨ ਕੁੰਵਰ ਰਾਕੇਸ਼ ਸਿੰਘ, ਜਸਵੰਤ ਸਿੰਘ, ਸਤੀਸ਼ ਕੁਮਾਰ, ਪਰਸ ਰਾਮ, ਬਲਵਿੰਦਰ ਟਾਕ, ਬ੍ਰਿਜ ਮੋਹਨ, ਰਿਸ਼ਵ ਦੇਵ, ਪਰਮਜੀਤ ਸਿੰਘ, ਖੁਸ਼ਵੰਤ ਸਿੰਘ, ਲੈਕ. ਰਾਜੇਸ਼ ਕੁਮਾਰ, ਸੁਰਿੰਦਰ ਸਿੰਘ, ਵਿਨੋਦ ਕੁਮਾਰ, ਗੁਰਪਾਲ ਸਿੰਘ, ਅਜੇ ਕੁਮਾਰ, ਨਸੀਬ ਕੁਮਾਰ, ਸਮਰੱਥ ਠਾਕੁਰ, ਕੁਲਵਿੰਦਰ ਸਿੰਘ, ਸੁਰੇਸ਼ ਲੋਹਗੜ੍ਹ, ਕਸ਼ਮੀਰ ਸਿੰਘ, ਹਰਜੀਤ ਸਿੰਘ, ਰਕੇਸ਼ ਸੰਗੋਤਰਾ, ਬਲਦੇਵ ਕ੍ਰਿਸ਼ਨ, ਜਸਵੀਰ ਸਿੰਘ ਚੱਕ, ਪ੍ਰਿੰਸੀਪਲ ਗੋਬਿੰਦ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ, ਸ਼ਮਸ਼ੇਰ ਸਿੰਘ,ਰਕੇਸ਼ ਡਡਵਾਲ, ਜਸਵੀਰ ਸਿੰਘ ਬਾਜਾਚੱਕ, ਰਾਕੇਸ਼ ਕੁਮਾਰ, ਰਾਜੀਵ ਮਲਹੋਤਰਾ, ਸੰਦੀਪ ਕਤਨਾ, ਵਿਵੇਕ ਅਤਰੀ, ਰਾਕੇਸ਼ ਸਿੰਘ, ਅਰਵਿੰਦ ਰਾਣਾ, ਬਲਜੀਤ ਸਿੰਘ, ਰਕੇਸ਼ ਗੁਲੇਰੀਆ, ਹੈਡਮਾਸਟਰ ਸੁਰੇਸ਼ ਕੁਮਾਰ, ਅਮਿਤ ਮਾਂਡਲਾ, ਨਿਖਿਲ ਮਹਾਜਨ, ਮਨੋਹਰ ਲਾਲ, ਸ਼ਿੰਦਪਾਲ, ਸੁਨੀਲ ਮਲਹੋਤਰਾ, ਗੁਲਵਿੰਦਰ ਸਿੰਘ, ਰਾਜੇਸ਼ ਸੰਗੋਤਰਾ, ਉਪਾਸਨਾ, ਬਿੰਦੀਆ ਉਦਾਸੀ , ਸੰਗੀਤਾ ਕੁਮਾਰੀ, ਬੰਦਨਾ ਕੌਸ਼ਲ, ਆਰਤੀ ਕੁਮਾਰੀ, ਮਨਿੰਦਰਜੀਤ ਕੌਰ, ਸਰਵਜੀਤ ਕੌਰ, ਹਰਪ੍ਰੀਤ ਕੌਰ, ਪੂਨਮ ਸ਼ਰਮਾ, ਸੁਮਨਦੀਪ, ਸੁਨੀਤਾ ਕੁਮਾਰੀ, ਅਲਕਾ ਸ਼ਰਮਾ, ਮੀਨਾ ਕੁਮਾਰੀ, ਸੀਮਾ ਰਾਣੀ, ਹਰਮਿੰਦਰ ਕੌਰ, ਰਮਨ ਕੁਮਾਰੀ, ਨੀਰਜ ਮਲਹੋਤਰਾ, ਰਮੇਸ਼ ਕੁਮਾਰ, ਨੀਲ ਕਮਲ, ਗਗਨ ਕੁਮਾਰ, ਦੀਪਕ ਸ਼ਰਮਾ, ਅਰੁਣ ਕੁਮਾਰ, ਜਸਵਿੰਦਰ ਸਿੰਘ, ਰੌਸ਼ਨ ਲਾਲ, ਸੁਭਾਸ਼ ਠਾਕੁਰ, ਅਜਮੇਰ ਸਿੰਘ, ਬਲਕਾਰ ਸਿੰਘ, ਦੀਪਕ ਮਲਹੋਤਰਾ, ਸੁੱਖਵਿੰਦਰ ਸਿੰਘ, ਵੈਸ਼ਨਵ ਕੁਮਾਰ, ਪ੍ਰਿੰਸੀਪਲ ਹਰਦਿਆਲ ਸਿੰਘ, ਪਰਵੀਨ ਕੁਮਾਰ, ਨਿਰਮਲ ਸਿੰਘ, ਬੂਟਾ ਸਿੰਘ ਅਤੇ ਜਯੰਤ ਜੈਨ ਆਦਿ ਨੇ ਕਿਹਾ ਕਿ ਚੋਣ ਮੁਹਿੰਮ ’ਚ ਸੁਰਜੀਤ ਸਿੰਘ ਨੂੰ ਵੋਟ ਦੇਣ ਵਾਲੇ ਅਤੇ ਸਾਥ ਦੇਣ ਵਾਲੇ ਸਾਰੇ ਹੀ ਗ੍ਰੈਜੂਏਟ ਵੋਟਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਸਹਿਯੋਗ ਮਿਲਣ ਦੀ ਆਸ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਨੇ ਸਮੁੱਚਾ ਜੀਵਨ ਮੁਲਾਜ਼ਮਾਂ ਤੇ ਵਿਦਿਆਰਥੀਆਂ ਦੇ ਹਿੱਤਾਂ ਲਈ ਲਗਾਇਆ ਹੈ।
ਪਿਛਲੀ ਖ਼ਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਵਿਕਸਿਤ ਭਾਰਤ ਦੇ ਸੰਕਲਪ ਤੋਂ ਵਿਰੋਧੀ ਧਿਰ ਨਿਰਾਸ਼-ਅਜੈ ਕੌਸ਼ਲ ਸੇਠੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।