13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੇਵਾ ਮੁਕਤ ਲੈਕਚਰਾਰ ਠਾਕੁਰ ਨਰਦੇਵ ਨੇ ਬੱਸ ਨੂੰ ਕੀਤਾ ਰਵਾਨਾ

ਤਲਵਾੜਾ, 12 ਸਤੰਬਰ (ਮਹਿਤਾ)- ਮੁਕੇਰੀਆਂ ਵਿਧਾਨ ਸਭਾ ਹਲਕੇ ਦੇ ਪਿੰਡ ਕਰਾੜੀ (ਬਹਿ ਜੋਗਣ) ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਸੇਵਾ ਮੁਕਤ ਲੈਕਚਰਾਰ ਠਾਕਰ ਨਰਦੇਵ ਸਿੰਘ ਸਾਬਕਾ ਸਰਪੰਚ ਕਰਾੜੀ ਬਹਿ ਜੋਗਨ ਨੇ ਹਰੀ ਝੰਡੀ ਦਿਖਾ ਕੇ ਕੀਤਾ। ਸਾਬਕਾ ਸਰਪੰਚ ਨਰਦੇਵ ਸਿੰਘ ਤੇ ਸਮੂਹ ਯਾਤਰੀਆਂ ਨੇ ਇਸ ਯੋਜਨਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਇੰਚਾਰਜ ਮੁਕੇਰੀਆਂ ਆਮ ਆਦਮੀ ਪਾਰਟੀ ਸਰਬਜੋਤ ਸਿੰਘ ਸਾਬੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਅਜੀਤ ਡੈਸਕ 13-09-2026
ਤਲਵਾੜਾ, 12 ਸਤੰਬਰ (ਮਹਿਤਾ)- ਮੁਕੇਰੀਆਂ ਵਿਧਾਨ ਸਭਾ ਹਲਕੇ ਦੇ ਪਿੰਡ ਕਰਾੜੀ (ਬਹਿ ਜੋਗਣ) ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਸੇਵਾ ਮੁਕਤ ਲੈਕਚਰਾਰ ਠਾਕਰ ਨਰਦੇਵ ਸਿੰਘ ਸਾਬਕਾ ਸਰਪੰਚ ਕਰਾੜੀ ਬਹਿ ਜੋਗਨ ਨੇ ਹਰੀ ਝੰਡੀ ਦਿਖਾ ਕੇ ਕੀਤਾ। ਸਾਬਕਾ ਸਰਪੰਚ ਨਰਦੇਵ ਸਿੰਘ ਤੇ ਸਮੂਹ ਯਾਤਰੀਆਂ ਨੇ ਇਸ ਯੋਜਨਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਇੰਚਾਰਜ ਮੁਕੇਰੀਆਂ ਆਮ ਆਦਮੀ ਪਾਰਟੀ ਸਰਬਜੋਤ ਸਿੰਘ ਸਾਬੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਬੱਸ ਤਿੰਨ ਦਿਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਖ-ਵੱਖ ਧਾਰਮਿਕ ਸਥਾਨਾਂ ਵਿਖੇ ਜਾਵੇਗੀ। ਇਸ ਮੌਕੇ ਪ੍ਰਧਾਨ ਵਿੱਕੀ, ਪੰਚ ਬਾਲ ਕ੍ਰਿਸ਼ਨ ਮਿੱਠੂ, ਜਸਵਿੰਦਰ ਕੌਰ ਪੰਚ, ਪੰਚ ਮਮਤਾ, ਸੰਨੀ ਪੰਚ, ਅਨੀਤਾ ਪੰਚ, ਕੇਵਲ ਕ੍ਰਿਸ਼ਨ ਪੰਚ, ਰਾਜਿੰਦਰ ਜਿੰਦੂ, ਲੰਬੜਦਾਰ ਰਮਨ ਰਿੰਪੀ, ਗੁਰਮੇਲ ਸਿੰਘ, ਬਲਵੀਰ ਸਿੰਘ, ਮੁਕੇਸ਼ ਸਾਬਕਾ ਪੰਚ, ਤ੍ਰਿਪਤਾ ਦੇਵੀ ਆਦਿ ਤੋਂ ਇਲਾਵਾ ਸਮੂਹ ਯਾਤਰੀ ਹਾਜਰ ਸਨ।
ਪਿਛਲੀ ਖ਼ਬਰ ਘਾਗੋਂ ਰੋੜਾਂਵਾਲੀ ਦੇ ਛਿੰਝ ਮੇਲੇ ’ਚ ਵਿਨਾਇਕ ਯੂ. ਪੀ. ਤੇ ਉਮੇਸ਼ ਮਥਰਾ ਨੇ ਜਿੱਤੇ ਬੁਲਟ ਮੋਟਰਸਾਈਕਲ ਅਗਲੀ ਖ਼ਬਰ ਪਿੰਡ ਭੰਬੋਤ ਪੱਤੀ ਦਾ ਛਿੰਝ ਮੇਲਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।