08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅਥਲੀਟ ਮੈਡਮ ਇੰਦਰਜੀਤ ਕੌਰ ਦਾ ਸਨਮਾਨ ਕਰਦੇ ਹੋਏ ਜੀ. ਐਨ. ਡੀ. ਯੂ. ਡਾਇਰੈਕਟਰ ਸਪੋਰਟਸ ਡਾ. ਕੰਵਰ ਸਿੰਘ ਜਿੰਮੀ ਢਿੱਲੋਂ, ਡੀਨ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਤੇ ਹੋਰ। ਜੀ. ਐਨ. ਡੀ. ਯੂ. ਦੇ ਪ੍ਰਬੰਧਕਾਂ ਵਲੋਂ ਖਿਡਾਰਨ ਇੰਦਰਜੀਤ ਕੌਰ ਦਾ ਸਨਮਾਨ

ਹੁਸ਼ਿਆਰਪੁਰ, 6 ਸਤੰਬਰ (ਨਰਿੰਦਰ ਸਿੰਘ ਬੱਡਲਾ)-ਕੌਮੀ ਖੇਡ ਦਿਵਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ‘ਚ ਮਨਾਏ ਗਏ ਰਾਜ ਪੱਧਰੀ ਸਾਲਾਨਾ ਖੇਡ ਦਿਵਸ-2026 ‘ਚ ਹੁਸ਼ਿਆਰਪੁਰ ਦੀ ਜੂਡੋ ਖਿਡਾਰਨ ਇੰਟਰਨੈਸ਼ਨਲ ਅਥਲੀਟ ਤੇ ਉਚੇਰੀ ਸਿੱਖਿਆ ਵਿਭਾਗ ‘ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਮੈਡਮ ਇੰਦਰਜੀਤ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਡਾਇਰੈਕਟਰ ਸਪੋਰਟਸ ਡਾ. ਕੰਵਰ ਸਿੰਘ ਜਿੰਮੀ ਢਿੱਲੋਂ, ਜੀ.

ਅਜੀਤ ਡੈਸਕ 07-09-2026
ਹੁਸ਼ਿਆਰਪੁਰ, 6 ਸਤੰਬਰ (ਨਰਿੰਦਰ ਸਿੰਘ ਬੱਡਲਾ)-ਕੌਮੀ ਖੇਡ ਦਿਵਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ‘ਚ ਮਨਾਏ ਗਏ ਰਾਜ ਪੱਧਰੀ ਸਾਲਾਨਾ ਖੇਡ ਦਿਵਸ-2026 ‘ਚ ਹੁਸ਼ਿਆਰਪੁਰ ਦੀ ਜੂਡੋ ਖਿਡਾਰਨ ਇੰਟਰਨੈਸ਼ਨਲ ਅਥਲੀਟ ਤੇ ਉਚੇਰੀ ਸਿੱਖਿਆ ਵਿਭਾਗ ‘ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਮੈਡਮ ਇੰਦਰਜੀਤ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਡਾਇਰੈਕਟਰ ਸਪੋਰਟਸ ਡਾ. ਕੰਵਰ ਸਿੰਘ ਜਿੰਮੀ ਢਿੱਲੋਂ, ਜੀ. ਐਨ. ਡੀ. ਯੂ. ਦੇ ਡੀਨ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ (ਚੀਫ਼ ਪੈਟਨਰ), ਗੁਰਮੀਤ ਸਿੰਘ ਸੰਧੂ ਸੰਸਥਾਪਕ ਤੇ ਪੀ. ਆਰ. ਓ. ਤੇ ਜੁਆਇੰਟ ਸੈਕਟਰੀ ਅਵਤਾਰ ਸਿੰਘ ਵਲੋਂ ਕੌਮੀ ਪੱਧਰ ‘ਤੇ ਸੋਨ ਤਗਮਾ ਜਿੱਤਣ ‘ਤੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਗੜ੍ਹਦੀਵਾਲਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਸਹੌੜਾ ਡਡਿਆਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।