07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਭਰਵੀਂ ਮੀਟਿੰਗ ’ਚ ਜ਼ਿਲ੍ਹਾ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਬਲਾਕ ਦੇ ਅਹੁਦੇਦਾਰਾਂ ਦੀ ਚੋਣ

ਗੜ੍ਹਸ਼ੰਕਰ, 6 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਦੇ ਹੋਟਲ ਪਿੰਕ ਰੋਜ ਵਿਖੇ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਭਰਵੀਂ ਮੀਟਿੰਗ ਵਿਚ ਜ਼ਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਤੇ ਬਲਾਕ ਗੜ੍ਹਸ਼ੰਕਰ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਪ੍ਰਧਾਨ ਤੀਰਥ ਪਾਲ ਸਿੰਘ ਸੰਧੂ ਪਟਿਆਲਾ, ਜਨਰਲ ਸਕੱਤਰ ਸੁਖਜੀਤ ਸਿੰਘ ਬੈਨੀਪਾਲ ਖੰਨਾ, ਪ੍ਰਬੰਧਕੀ ਸਕੱਤਰ ਰਮਨਜੀਤ ਸਿੰਘ ਸੰਧੂ ਗੁਰਦਾਸਪੁਰ, ਪ੍ਰਬੰਧਕੀ ਸਕੱਤਰ ਕਮਲਜੀਤ ਸਿੰਘ ਸ਼ੇਰਗਿੱਲ ਰੋਪੜ, ਸਕੱਤਰ ਭਾਰਤ ਭੂਸ਼ਣ ਨੋਨੀ ਸੰਗਰੂਰ, ਸਕੱਤਰ ਚਰਨਜੀਤ ਸਿੰਘ ਤਰਨ ਤਾਰਨ, ਪ੍ਰੋਪੇਗੰਡਾ ਸੈਕਟਰੀ ਜਸਵੰਤ ਸਿੰਘ ਲਾਲੀ ਬਾਬਾ, ਪ੍ਰਧਾਨ ਧਰਮਵੀਰ ਸਿੰਘ ਪਾਲ, ਵਰਿੰਦਰ ਸਿੰਘ ਬੋਵੀ, ਸਲੀਮ ਖਾਨ ਲੁਧਿਆਣਾ, ਮੱਖਣ ਖਾਨ ਪਟਿਆਲਾ, ਅਮਰੀਕ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ ਰੋਪੜ, ਜਸਵੰਤ ਸਿੰਘ ਕਾਹਲੋਂ, ਅਮਰਜੀਤ ਸਿੰਘ ਮੰਗਾ ਗੁਰਦਾਸਪੁਰ, ਚਰਨਜੀਤ ਸਿੰਘ ਪ੍ਰਧਾਨ ਅੰਮ੍ਰਿਤਸਰ ਸਾਹਿਬ, ਬਹਾਲ ਸਿੰਘ ਸਮਰਾਲਾ, ਗਿੱਲ ਮਾਛੀਵਾੜਾ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਟੈਕਸੀ ਕਿੱਤੇ ਨਾਲ ਸਬੰਧਤ ਸਮੱਸਿਆਵਾਂ ’ਤੇ ਚਰਚਾ ਕੀਤੀ।

ਅਜੀਤ ਡੈਸਕ 07-09-2026
ਗੜ੍ਹਸ਼ੰਕਰ, 6 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਦੇ ਹੋਟਲ ਪਿੰਕ ਰੋਜ ਵਿਖੇ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਭਰਵੀਂ ਮੀਟਿੰਗ ਵਿਚ ਜ਼ਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਤੇ ਬਲਾਕ ਗੜ੍ਹਸ਼ੰਕਰ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਪ੍ਰਧਾਨ ਤੀਰਥ ਪਾਲ ਸਿੰਘ ਸੰਧੂ ਪਟਿਆਲਾ, ਜਨਰਲ ਸਕੱਤਰ ਸੁਖਜੀਤ ਸਿੰਘ ਬੈਨੀਪਾਲ ਖੰਨਾ, ਪ੍ਰਬੰਧਕੀ ਸਕੱਤਰ ਰਮਨਜੀਤ ਸਿੰਘ ਸੰਧੂ ਗੁਰਦਾਸਪੁਰ, ਪ੍ਰਬੰਧਕੀ ਸਕੱਤਰ ਕਮਲਜੀਤ ਸਿੰਘ ਸ਼ੇਰਗਿੱਲ ਰੋਪੜ, ਸਕੱਤਰ ਭਾਰਤ ਭੂਸ਼ਣ ਨੋਨੀ ਸੰਗਰੂਰ, ਸਕੱਤਰ ਚਰਨਜੀਤ ਸਿੰਘ ਤਰਨ ਤਾਰਨ, ਪ੍ਰੋਪੇਗੰਡਾ ਸੈਕਟਰੀ ਜਸਵੰਤ ਸਿੰਘ ਲਾਲੀ ਬਾਬਾ, ਪ੍ਰਧਾਨ ਧਰਮਵੀਰ ਸਿੰਘ ਪਾਲ, ਵਰਿੰਦਰ ਸਿੰਘ ਬੋਵੀ, ਸਲੀਮ ਖਾਨ ਲੁਧਿਆਣਾ, ਮੱਖਣ ਖਾਨ ਪਟਿਆਲਾ, ਅਮਰੀਕ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ ਰੋਪੜ, ਜਸਵੰਤ ਸਿੰਘ ਕਾਹਲੋਂ, ਅਮਰਜੀਤ ਸਿੰਘ ਮੰਗਾ ਗੁਰਦਾਸਪੁਰ, ਚਰਨਜੀਤ ਸਿੰਘ ਪ੍ਰਧਾਨ ਅੰਮ੍ਰਿਤਸਰ ਸਾਹਿਬ, ਬਹਾਲ ਸਿੰਘ ਸਮਰਾਲਾ, ਗਿੱਲ ਮਾਛੀਵਾੜਾ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਟੈਕਸੀ ਕਿੱਤੇ ਨਾਲ ਸਬੰਧਤ ਸਮੱਸਿਆਵਾਂ ’ਤੇ ਚਰਚਾ ਕੀਤੀ। ਇਸ ਮੌਕੇ ਜ਼ਿਲ੍ਹਾ ਨਵਾਂਸ਼ਹਿਰ ਦੀ ਚੋਣ ’ਚ ਕਮਲਜੀਤ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ, ਰਾਜਵੰਤ ਸਿੰਘ ਬਡਵਾਲ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਹਨੀ ਮੀਤ ਪ੍ਰਧਾਨ, ਹਰਵਿੰਦਰ ਸਿੰਘ ਜਨਰਲ ਸਕੱਤਰ, ਕਮਲਜੀਤ ਸਿੰਘ ਕੈਸ਼ੀਅਰ, ਫਤਹਿ ਸਿੰਘ ਸਹਾਇਕ ਕੈਸ਼ੀਅਰ, ਅਵੈਜੀਤ ਸਿੰਘ ਜੁਆਇੰਟ ਸੈਕਟਰੀ, ਲਵਲੀ ਸਿੰਘ ਜਨਰਲ ਸਕੱਤਰ, ਕਮਲਪ੍ਰੀਤ ਸਿੰਘ ਪ੍ਰਬੰਧਕੀ ਸਕੱਤਰ, ਗੁਰਵਿੰਦਰ ਸਿੰਘ ਗੋਰਾ ਪ੍ਰਬੰਧਕੀ ਸਕੱਤਰ, ਬਰਿੰਦਰ ਸਿੰਘ ਜੁਆਇਾਂਦ ਸੈਕਟਰੀ, ਮਨਜੀਤ ਸਿੰਘ ਪ੍ਰਬੰਧਕੀ ਸੈਕਟਰੀ, ਮਨਜੀਤ ਸਿੰਘ ਪ੍ਰਬੰਧਕੀ ਸੈਕਟਰੀ, ਗੁਰਪਿੰਦਰ ਸਿੰਘ ਡੱਫੂ ਪ੍ਰਬੰਧਕੀ ਸਕੱਤਰ, ਸੁਰਜੀਤ ਸਿੰਘ ਖਾਲਸਾ ਗੁਣਾਚੌਰ, ਮੌਨੂੰ ਖਟਕੜ ਕਲਾ ਜ਼ਿਲ੍ਹਾ ਸਕੱਤਰ, ਮਲਕੀਤ ਸਿੰਘ ਰਾਹੋਂ ਜ਼ਿਲ੍ਹਾ ਸਕੱਤਰ, ਜੱਸਾ ਵਜੀਦਪੁਰ ਨੂੰ ਸਲਾਹਕਾਰ ਚੁਣਿਆ। ਬਲਾਕ ਗੜ੍ਹਸ਼ੰਕਰ ਦੀ ਚੋਣ ਵਿਚ ਭੁਪਿੰਦਰ ਕੁਮਾਰ ਪ੍ਰਧਾਨ, ਪ੍ਰਕਾਸ਼ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਕਾਕਾ ਮੀਤ ਪ੍ਰਧਾਨ, ਵਰਿੰਦਰ ਸਿੰਘ ਬਿੰਦੀ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਗੋਪੀ ਜੁਆਇੰਟ ਸੈਕਟਰੀ, ਰਜਤਪਾਲ ਸਿੰਘ ਜੱਸਾ ਜੁਆਇੰਟ ਸੈਕਟਰੀ, ਕਮਲ ਪ੍ਰਬੰਧਕੀ ਸਕੱਤਰ, ਹਰਪ੍ਰੀਤ ਸਿੰਘ ਹੈਪੀ ਸੈਕਟਰੀ, ਮਨਜਿੰਦਰ ਸਿੰਘ ਮੌਨੂੰ ਪ੍ਰਬੰਧਕੀ ਸਕੱਤਰ, ਰਵੀ ਪ੍ਰਾਪੋਗੰਡਾ ਸੈਕਟਰੀ, ਕੁਲਵਿੰਦਰ ਸਿੰਘ ਹੈਰੀ ਸਕੱਤਰ, ਕਮਲ ਕਿਸ਼ੋਰ ਸਲਾਹਕਾਰ, ਡਾ. ਚਰਨਜੀਤ ਸਿੰਘ ਸਲਾਹਕਾਰ ਚੁਣੇ ਗਏ।
ਪਿਛਲੀ ਖ਼ਬਰ ਐੱਸ. ਆਈ. ਆਰ.-2026 ਦੀ ਪ੍ਰਗਤੀ ਦੀ ਸਮੀਖਿਆ ਲਈ ਕੱਲ੍ਹ ਹੁਸ਼ਿਆਰਪੁਰ ਪਹੁੰਚਣਗੇ ਰੋਲ ਆਬਜ਼ਰਵਰ-ਆਸ਼ਿਕਾ ਜੈਨ ਅਗਲੀ ਖ਼ਬਰ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਉਣ ਦਾ ਕਾਂਗਰਸੀ ਆਗੂਆਂ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।